ਜੋਧਾ ਲੱਖਣ ਕਲਾਂ ਵਾਲੇ  ਕਬੱਡੀ ਪ੍ਰਮੋਟਰ ਨੇ ਦਸਿਆ ਕਿ ਸੁੱਖਾ ਲੱਖਣ ਕਲਾਂ ਵਾਲੇ ਨੂੰ ਦਿੱਤਾ ਚੀਤੇ ਦਾ ਖਿਤਾਬ

ਨਕੋਦਰ ਮਹਿਤਪੁਰ (ਸਮਾਜ ਵੀਕਲੀ)  (ਹਰਜਿੰਦਰ ਪਾਲ ਛਾਬੜਾ)  ਕੱਬਡੀ  ਖਿਡਾਰੀ ਸੁੱਖਾ ਲੱਖਣ ਕਲਾਂ ਵਾਲਾ ਜਿਸ ਨੂੰ ਚੀਤੇ ਦਾ ਖਿਤਾਬ ਦਿੱਤਾ ਹੈ। ਕਿੰਦਾ ਬਿਹਾਰੀਪੁਰ ਤੋ ਬਾਅਦ ਪ੍ਰੋਫੈਸਰ  ਮੱਖਣ ਸਿੰਘ  ਨੇ ਪਿੰਡ ਉਮਰਾਂ ਨੰਗਲ ਕਬੱਡੀ ਕੱਪ ਜਿਹੜਾ ਕੱਲ ਹੋਇਆ ਉਸ ਵਿੱਚ ਕੱਬਡੀ ਖਿਡਾਰੀ ਸੁੱਖਾ ਲੱਖਣ ਕਲਾਂ ਵਾਲੇ ਨੂੰ ਚੀਤੇ ਦਾ ਖਿਤਾਬ ਮਿਲਿਆ। ਇਹ ਵਾਹਿਗੁਰੂ ਤੇ ਬੜੀ ਕਿਰਪਾ ਹੋਈ ਤੇ 7 ਸਾਲ ਤੋ ਇਸ ਦੀ ਮੇਹਨਤ ਨੂੰ ਫਲ ਪਿਆ। ਜੋਧਾ ਲੱਖਣ ਕਲਾਂ ਵਾਲੇ ਯੂ ਐਸ ਏ ਕਬੱਡੀ ਪ੍ਰਮੋਟਰ ਨੇ ਦਸਿਆ ਕਿ ਮੈਂ ਬਹੁਤ ਖੁਸ਼ ਆ ਕੇ ਮੁੰਡੇ ਨੂੰ ਬਹੁਤ ਮਾਣ ਮਿਲਿਆ  ਹੈ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਬੱਡੀ ਕੱਪ ਦੌਰਾਨ ਸਰਵੋਤਮ ਖ਼ਿਡਾਰੀਆਂ ਲਈ ਫ਼ੋਰਡ ਟ੍ਰੈਕਟਰ ਦਿੱਤੇ ਜਾਣਗੇ – ਘੁਮਾਣ ਬ੍ਰਦਰਜ, ਚੌਧਰੀ ਬ੍ਰਦਰਜ 
Next articleਕੈਬਨਿਟ ਮੰਤਰੀ ਡਾ.ਰਵਜੋਤ ਸਿੰਘ ਬੱਧਣ ਤੇ ਪਰਮਜੀਤ ਸੱਚਦੇਵਾ ਨੇ ਜੇਤੂ ਵਿਦਿਆਰਥੀਆਂ ਨੂੰ ਦਿੱਤੇ ਇਨਾਮ