ਝਾਰਖੰਡ: ਐੱਲਪੀਜੀ ਸਿਲੰਡਰਾਂ ਨਾਲ ਭਰੇ ਟਰੱਕ ਦੀ ਬੱਸ ਨਾਲ ਸਿੱਧੀ ਟੱਕਰ ’ਚ 16 ਮੌਤਾਂ, ਦੋ ਦਰਜਨ ਜ਼ਖ਼ਮੀ

ਪਾਕੁੜ, (ਸਮਾਜ ਵੀਕਲੀ)  : ਝਾਰਖੰਡ ਦੇ ਪਾਕੁੜ ਦੇ ਅਮੜਾਪਾੜਾ ਥਾਣਾ ਖੇਤਰ ਦੇ ਪਿੰਡ ਪਾੜੇਰਕੋਲਾ ਨੇੜੇ ਅੱਜ ਸਵੇਰੇ ਐਲਪੀਜੀ ਸਿਲੰਡਰ ਨਾਲ ਭਰੇ ਤੇਜ਼ ਰਫ਼ਤਾਰ ਟਰੱਕ ਨੇ ਸਾਹਮਣੇ ਤੋਂ ਆ ਰਹੀ ਯਾਤਰੀ ਬੱਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ 16 ਵਿਅਕਤੀਆਂ ਲੋਕਾਂ ਦੀ ਮੌਤ ਹੋ ਗਈ, ਜਦਕਿ 26 ਜ਼ਖ਼ਮੀ ਹੋ ਗਏ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਾਈ ਕੋਰਟ ਵੱਲੋਂ ਮਜੀਠੀਆ ਦੀ ਜ਼ਮਾਨਤ ਅਰਜ਼ੀ ’ਤੇ ਪੰਜਾਬ ਸਰਕਾਰ ਨੂੰ ਨੋਟਿਸ ਪਰ ਗ੍ਰਿਫ਼ਤਾਰੀ ’ਤੇ ਕੋਈ ਰੋਕ ਨਹੀਂ
Next articleਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਨੇ ਮੋਦੀ ਦਾ ਕਾਫਲਾ ਰੋਕਣ ਦਾ ਦਾਅਵਾ ਕੀਤਾ