(ਸਮਾਜ ਵੀਕਲੀ) ਜਲੰਧਰ ਦੇ ਸਿਵਲ ਹਸਪਤਾਲ ਵਿੱਚ ਆਕਸੀਜਨ ਪਲਾਂਟ ਖ਼ਰਾਬ ਹੋਣ ਕਾਰਨ ਤਿੰਨ ਮਰੀਜ਼ਾਂ ਦੀ ਮੌਤ ਹੋਈ ਹੈ ਜੋ ਨਿੰਦਣਯੋਗ ਘਟਨਾ ਹੈ, ਪੰਜਾਬ ਦੀ ਆਪ ਸਰਕਾਰ ਹਰ ਫਰੰਟ ਤੇ ਫੇਲ੍ਹ ਹੋ ਰਹੀ ਹੈ, ਲੋਕਾਂ ਦੀ ਜਾਨਾਂ ਖੇਡ ਰਹੀ ਭਗਵੰਤ ਮਾਨ ਸਰਕਾਰ- ਅੰਮ੍ਰਿਤਪਾਲ ਭੌਂਸਲੇ ਸੀਨੀਅਰ ਕਾਂਗਰਸੀ ਆਗੂ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



