ਫਗਵਾੜਾ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਪੱਤਰਕਾਰ 9592282333 :-ਜੈ ਬਾਬਾ ਕੁੱਲੇ ਵਾਲੀ ਸਰਕਾਰ ਨੇੜੇ ਕਿਰਪਾਲ ਪੁਰ ਕਲੋਨੀ ਉੱਚਾ ਪਿੰਡ (ਫਗਵਾੜਾ) ਵਿਖੇ 221ਵਾਂ ਸਲਾਨਾ ਜੋੜ ਮੇਲਾ 6-7 ਜੂਨ 2025 ਦਿਨ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਮਨਾਇਆ ਜਾ ਰਿਹਾ ਹੈ। ਗੱਦੀ ਨਸ਼ੀਨ ਬਾਬਾ ਸੋਮ ਨਾਥ ਸਿੱਧੂ ਜੀ ਵਿਸ਼ਵ ਸੂਫੀ ਸੰਤ ਸੰਤ ਸਮਾਜ ਵੈਲਫੇਅਰ ਸੁਸਾਇਟੀ ਦੇ ਰਹਿਨੂੰਮਾ । 5 ਜੂਨ ਦਿਨ ਬੁੱਧਵਾਰ ਸ਼ਾਹੀ ਮਹਿੰਦੀ ਮੁਹੰਮਦ ਸਾਹਿਬ ਦੇ ਦਰਬਾਰ ਦੀ 6 ਜੂਨ ਦਿਨ ਸ਼ੁੱਕਰਵਾਰ ਨਿਸ਼ਾਨ ਸਾਹਿਬ ਦੀ ਰਸਮ ਤੇ ਚਿਰਾਗ ਰੋਸ਼ਨ ਸ. ਜੋਗਿੰਦਰ ਸਿੰਘ ਮਾਨ, ਸਾਂਈ ਜਸਵੀਰ ਕੁਮਾਰ ਜੀ ਪਾਸਲੇ ਵਾਲੇ ਅਤੇ ਸਮੂਹ ਫੱਕਰ ਫਕੀਰ ਸ਼ਾਮ 5 ਵਜੇ ਕਰਨਗੇ। 7 ਜੂਨ ਦਿਨ ਸ਼ਨੀਵਾਰ ਚਾਦਰ ਦੀ ਰਸਮ ਸਵੇਰੇ 10 ਵਜੇ ਕੁਸ਼ਤੀਆਂ ਸ਼ੁਰੂ ਕਰਨ ਦੀ ਰਸਮ ਸ਼ਾਮ 4 ਵਜੇ ਦਲਜੀਤ ਸਿੰਘ ਰਾਜੂ ਜੀ ਕਰਨਗੇ। ਮੁੱਖ ਮਹਿਮਾਨ ਵਜੋ ਪਹੁੰਚਣਗੇ ਸ. ਜੋਗਿੰਦਰ ਸਿੰਘ ਮਾਨ ਹਲਕਾ ਇੰਚਾਰਜ ਆਪ ਫਗਵਾੜਾ। ਗੁਰੂ ਘਰ ਦੇ ਦਾਸ ਦਲਜੀਤ ਰਾਜੂ ਪ੍ਰਧਾਨ, ਅਮਰਜੀਤ ਭਲਵਾਨ, ਸੁਰਿੰਦਰ ਸਿੰਘ ਲੰਬੜਦਾਰ ਦਰਵੇਸ਼ ਪਿੰਡ,ਸਾਹਿਬਜ਼ਾਦਾ ਵਿਜੇ ਸਿੱਧੂ। ਕਲਾਕਾਰਾਂ ਵੱਜੋ ਪਹੁੰਚ ਰਹੇ ਸ਼ਾਹਿਦ ਸ਼ਸ਼ੀ, ਰਾਂਜਣ ਅਲੀ, ਸਰਬਜੀਤ, ਰਾਜੂ ਸ਼ਾਹ ਮਸਤਾਨਾ, ਬੀ.ਐਸ ਬੱਲੀ, ਸਾਇਦਾ ਬੇਗਮ, ਸੱਤਪਾਲ ਘੋੜਾ ।ਸਟੇਜ ਸੰਚਾਲਕ ਦੀ ਭੂਮਿਕਾ ਸੋਨੂੰ ਮਾਹੂੰਵਾਲੀਆ ਵਲੋ ਨਿਭਾਈ ਜਾਏਗੀ ਬਿੱਟੂ ਪਰਦੇਸੀ ਜਲੰਧਰ ਵੱਲੋਂ ਟਿੱਕੀਆਂ ਆਈਸ ਕ੍ਰੀਮ ਅਤੇ ਲਾਈਟ ਦੀ ਸੇਵਾ। ਸਰਹਾਲੀ ਤੋਂ ਕੈਂਥ ਸਾਉਂਡ ਅਤੇ ਡੀ.ਜੇ। ਪੀ. ਬੀ ਲਾਈਵ ਵਲੋਂ ਲਾਈਵ ਕੀਤਾ ਜਾਵੇਗਾ। ਨਸ਼ਾ ਕਰਕੇ ਆਉਣਾ ਸਖਤ ਮਨ੍ਹਾਂ ਹੈ। ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਪੀ. ਬੀ ਲਾਈਵ ਵਲੋਂ ਲਾਈਵ ਕੀਤਾ ਜਾਵੇਗਾ। ਵਿਸ਼ੇਸ਼ ਸਹਿਯੋਗ- ਸਮੂਹ ਸਾਧ ਸੰਗਤ ਪੰਚਾਇਤਾ ਉੱਚਾ ਪਿੰਡ, ਦਰਵੇਸ਼ ਪਿੰਡ, ਭਾਣੋਕੀ, ਕਿਰਪਾਲਪੁਰ ਕਲੋਨੀ।
ਵਧੇਰੇ ਜਾਣਕਾਰੀ ਲਈ ਸੰਪਰਕ: 98785-15792



