ਜਫ਼ਰਨਾਮਾ’ ਨਾਟਕ 27 ਨੂੰ ਪੇਸ਼ ਹੋਵੇਗਾ : ਦਰਸ਼ਕਾਂ ’ਚ ਉਤਸ਼ਾਹ

ਨਾਟਕ ਦਾ ਇਕ ਪੋਸਟਰ।

ਵੈਨਕੂਵਰ, (ਸਮਾਜ ਵੀਕਲੀ) (ਮਲਕੀਤ ਸਿੰਘ)-ਪੰਜਾਬ ਲੋਕ ਰੰਗ ਦੀ ਟੀਮ ਵੱਲੋਂ ਸਰਕਾਰ ਪ੍ਰੋਡਕਸ਼ਨ ਦੇ ਸਹਿਯੋਗ ਨਾਲ ਇਤਿਹਾਸਕ ਨਾਟਕ ‘ਜਫ਼ਰਨਾਮਾ’ 27 ਜੁਲਾਈ ਦਿਨ ਸ਼ਨੀਵਾਰ ਨੂੰ ਸ਼ਾਮੀਂ 6 ਵਜੇ ਸਰੀ ਦੀ 6250-144 ਸਟਰੀਟ ’ਤੇ ਸਥਿਤ ਬੈਂਲ ਸੈਂਟਰ ’ਚ ਪੇਸ਼ ਕੀਤਾ ਜਾ ਰਿਹਾ ਹੈ। ਇਸ ਸਬੰਧੀ ਮੁੱਖ ਆਯੋਜਿਕ ਦੇਵ ਰਾਏ ਨੇ ਉਕਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉੱਘੇ ਨਾਟਕਕਾਰ ਸੁਰਿੰਦਰ ਸਿੰਘ ਧਨੋਆ ਵੱਲੋਂ ਲਿਖੇ ਅਤੇ ਨਿਰਦੇਸ਼ਿਤ ਕੀਤੇ ਗਏ ਇਸ ਨਾਟਕ ਨੂੰ ਵੇਖਣ ਲਈ ਵੱਡੀ ਗਿਣਤੀ ’ਚ ਉਤਸ਼ਾਹਿਤ ਲੋਕਾਂ ਦੇ ਪਹੁੰਚਣ ਦੀ ਸੰਭਾਵਨਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਬੰਧੀ ਲੋੜੀਂਦੀ ਜਾਣਕਾਰੀ ਲਈ ਉਨ੍ਹਾਂ ਨਾਲ ਉਨ੍ਹਾਂ ਦੇ ਫ਼ੋਨ 604-561-9797 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਟੌਲ ਦੇ ਸਵਾਗਤ ’ਚ ਸਨਮਾਨ ਸਮਾਰੋਹ ਆਯੋਜਿਤ, ਐੱਮ. ਪੀ. ਸੁੱਖ ਧਾਲੀਵਾਲ ਨੇ ਯਾਦਗਾਰੀ ਚਿੰਨ੍ਹ ਭੇਂਟ ਕੀਤਾ
Next articleਪੀ ਐਸ ਈ ਬੀ ਇੰਪਲਾਈਜ ਫੈਡਰੇਸ਼ਨ ਏਟਕ ਦਾ ਵਫਦ ਚੀਫ ਇੰਜੀਨੀਅਰ ਹਾਂਸ ਨੂੰ ਮਿਲਿਆ