ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਪੱਤਰਕਾਰ 9592282333 :- ਇੰਟਰਨੈਸ਼ਨਲ ਕਬੱਡੀ ਪ੍ਰਮੋਟਰ ਜੋਨਾ ਬੋਲੀਨਾ ਆਪਣੀ ਪਤਨੀ ਮਨਵੀਰ ਕੌਰ ਬੋਲੀਨਾ ਅਤੇ ਆਪਣੇ ਪੁੱਤਰ ਮਨਰਾਜ ਬੋਲੀਨਾ ਅਤੇ ਸਰਤਾਜ ਬੋਲੀਨਾ ਨਾਲ ਪੰਜਾਬ ਪਹੁੰਚੇ । ਓਹਨਾ ਆਕੇ ਦਰਬਾਰ ਸਾਹਿਬ ਵਿਖੇ ਦਰਸ਼ਨ ਕੀਤੇ ਅਤੇ ਪੂਰੇ ਜਗਤ ਵਿੱਚ ਵੱਸ ਰਹੇ ਪੰਜਾਬੀ ਭਰਾਵਾਂ ਨੂੰ ਦਿੱਤੀਆਂ ਨਵੇਂ ਸਾਲ ਦੀਆਂ ਮੁਬਾਰਕਾਂ। ਇਸ ਤੋਂ ਇਲਾਵਾ ਓਹਨਾ ਦੇ ਨਾਲ ਹੀ ਕੱਬਡੀ ਪ੍ਰਮੋਟਰ ਇੰਦਰਜੀਤ ਰੋਮੀ ,ਕੱਬਡੀ ਪ੍ਰਮੋਟਰ ਚਰਨਜੀਤ ਡਗਰੂਪ, ਕੱਬਡੀ ਪ੍ਰਮੋਟਰ ਨੀਟੂ ਕੰਗ, ਯੰਗ ਕਬੱਡੀ ਕਲੱਬ ਸਰੀ ਤੋਂ, ਇੰਟਰਨੈਸ਼ਨਲ ਕਬੱਡੀ ਕੱਪ ਡੀ.ਏ.ਵੀ ਜਲੰਧਰ, ਕੱਬਡੀ ਪ੍ਰਮੋਟਰ ਲੱਛਣ ਬ੍ਰਦਰ, , ਕੱਬਡੀ ਪ੍ਰਮੋਟਰ ਬੌਬੀ ਕਾਹਲੋਂ,ਕੱਬਡੀ ਪ੍ਰਮੋਟਰ ਕਲਭੂਸ਼ਨ ਬਾਘਾ,ਕੱਬਡੀ ਪ੍ਰਮੋਟਰ ਸ਼ੰਕਰ ਦਾਸ ਐਂਡ ਸੰਨਜ਼ ਸੁਨਿਆਰੇ, ਬਲੀਨਾ ਪਿੰਡ ਦੀ ਟੂਰਨਾਮੈਂਟ ਕਮੇਟੀ ਦਾ ਪ੍ਰਧਾਨ ਵਿੱਕੀ ਬੋਲੀਨਾ, ਕੱਬਡੀ ਪ੍ਰਮੋਟਰ ਪੰਮੀ ਬੋਲੀਨਾ ਨਿਊਜ਼ੀਲੈਡ, ਕੱਬਡੀ ਪ੍ਰਮੋਟਰ ਲਹਿੰਬਰ ਬੋਲੀਨਾ ਕੈਨੇਡਾ ਸਮੇਤ ਹੋਰ ਐਨ ਆਰ ਆਈ ਭਰਾਵਾਂ ਨੇ ਵੀ ਦਿੱਤੀ ਵਧਾਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj