ਇੰਡੀਅਨ ਉਵਰਸੀਜ ਕਾਂਗਰਸ ਦੇ ਸੈਕਟਰੀ ਸ: ਗੁਰਜੀਤ ਸਿੰਘ ਰੂਬੀ ਖਨਿਆਣ ਨੂੰ ਸਦਮਾ, ਪਿਤਾ ਦਾ ਦਿਹਾਂਤ

ਕੈਪਟਨ ਫਕੀਰ ਸਿੰਘ

ਹਮਬਰਗ  (ਰੇਸ਼ਮ ਭਰੋਲੀ)-  ਇਹ ਖ਼ਬਰ ਆਪ ਸਭ ਨਾਲ ਬੜੇ ਦੁੱਖੀ ਹਿਰਦੇ ਨਾਲ ਸਾਂਝੀ ਕਰ ਰਹੇ ਹਾਂ ਕਿ ਇੰਡੀਅਨ ਉਵਰਸੀਜ ਕਾਂਗਰਸ ਦੇ ਸੈਕਟਰੀ ਤੇ ਐਨ.ਆਰ.ਆਈ ਵਿੰਗ ਪੰਜਾਬ ਸਰਕਾਰ ਦੇ ਕੁਆਰਡੀਨੇਟਰ ਤੇ ਸਮਾਜ ਸੇਵੀ ਸ: ਗੁਰਜੀਤ ਸਿੰਘ ਰੂਬੀ ਖਨਿਆਣ ਨੂੰ ਗਹਿਰਾ ਸਦਮਾ ਲੱਗਾ ਉਹਨਾਂ ਦੇ ਪਿਤਾ ਕੈਪਟਨ ਫਕੀਰ ਸਿੰਘ ਨੂੰ ਅਚਿੰਤੇ ਬਾਜਾ ਵਾਲੇ ਨੇ ਬਿਮਾਰੀ ਦਾ ਬਹਾਨਾ ਬਣਾ ਕੇ ਸਾਡੇ ਕੋਲੋਂ ਖੋਹ ਲਿਆ ਉਹ 77 ਸਾਲ ਦੇ ਸਨ ਤੇ ਇਕ ਬਹੁਤ ਹੀ ਨੇਕ ਦਿੱਲ ਇਨਸਾਨ ਤੇ ਹਰ ਇਕ ਦੀ ਮੱਦਤ ਕਰਨ ਵਾਲੇ ਸਨ ਜ਼ਿਹਨਾਂ ਦਾ ਸਸਕਾਰ ਉਹਨਾਂ ਦੇ ਪਿੰਡ ਖਨਿਆਣ ਵਿੱਚ ਕਰ ਦਿੱਤਾ ਗਿਆ ਇਸ ਦੁੱਖ ਦੀ ਘੜੀ ਵਿੱਚ ਇੰਡੀਅਨ ਉਵਰਸੀਜ ਕਾਂਗਰਸ ਜਰਮਨ ਤੇ ਯੂਰਪ ਦੇ ਕਾਂਗਰਸੀ ਤੇ ਇੰਡੀਅਨ ਭਾਈਚਾਰਾ ਖਨਿਆਣ ਪ੍ਰਵਾਰ ਦੇ ਨਾਲ ਖੜੇ ਹਨ ਤੇ ਵਾਹਿਗੁਰੂ ਅੱਗੇ ਅਰਦਾਸ ਵੀ ਕਰਦੇ ਹਾਂ ਕਿ ਵਿੱਛੜੀ ਰੂਹ ਨੂੰ ਆਪਣੇ ਚਰਨਾ ਵਿੱਚ ਨਿਵਾਸ ਬੱਖਸੇ ਤੇ ਪਿੱਛੋਂ ਪ੍ਰਵਾਰ ਨੂੰ ਭਾਣਾ ਮੰਨਣ ਦਾ ਬੱਲ ਬੱਖਸੇ ਤੇ ਉਹਥੇ ਹੋਰ ਬਹੁਤ ਸਾਰੇ ਰਾਜਨੀਤਕ ਆਗੁਆਂ ਨੇ ਪ੍ਰਵਾਰ ਨਾਲ ਦੁੱਖ ਸਾਂਝਾ ਕੀਤਾ।

Previous articleਯੁਵਾ ਸ਼ਕਤੀ- ਨਹਿਰੂ ਯੁਵਾ ਕੇਂਦਰ
Next articleਕਵੀ “ਡਾਕਟਰ ਫੌਜਾ ਸਿੰਘ ਦਲੇਰ” ਦੀ ਧਮਕੀ