ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਮਹੀਨਾਵਾਰ ਪੰਜਾਬ ਪੱਧਰੀ ਮੀਟਿੰਗ ਗੁਰਦੁਆਰਾ ਬਾਠ ਕਲਾਂ ਵਿਖੇ ਹੋਈ

ਕਿਸਾਨੀ ਮੁਸ਼ਕਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ 
ਮੱਖੂ, (ਸਮਾਜ ਵੀਕਲੀ) (ਚੰਦੀ)– ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਬਾਬਾ ਬਾਠਾਂ ਵਾਲਾ ਮੱਖੂ ਵਿਖੇ ਕੀਤੀ ਗਈ ਜਿਸ ਵਿੱਚ ਪੰਜਾਬ ਭਰ ਦੇ ਸਾਰੇ ਹੀ ਜ਼ਿਲ੍ਹਿਆਂ ਦੇ ਅਹੁਦੇਦਾਰ ਮੈਂਬਰ ਸਾਹਿਬਾਨਾਂ ਨੇ ਹਿੱਸਾ ਲਿਆ
ਪ੍ਰੋਗਰਾਮ ਦੀ ਪ੍ਰਧਾਨਗੀ ਸੂਬਾ ਪ੍ਰਧਾਨ ਸ ਫੁਰਮਾਨ ਸਿੰਘ ਸੰਧੂ ਵੱਲੋਂ ਕੀਤੀ ਗਈ ਜਿਸ ਵਿੱਚ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਉਹਨਾਂ ਨੂੰ ਹੱਲ ਕਰਨ ਬਾਰੇ ਵਿਉਂਤਬੰਦੀ ਕੀਤੀ ਗਈ ਦੋ ਸਤੰਬਰ ਨੂੰ ਚੰਡੀਗੜ੍ਹ ਦੀ ਮਹਾਂ ਪੰਚਾਇਤ ਵਿਖੇ ਸੂਬਾ ਪ੍ਰਧਾਨ ਦੇ ਨਿੱਕੇ ਜਿਹੇ ਸੱਦੇ ਤੇ ਜਥੇਬੰਦੀ ਨੇ ਵੱਡੇ ਇਕੱਠ ਨਾਲ ਹਾਜ਼ਰੀ ਭਰੀ ਉਸ ਸਬੰਧ ਵਿੱਚ ਪ੍ਰਧਾਨ ਜੀ ਵੱਲੋਂ ਸਾਰੇ ਹੀ ਵਰਕਰਾਂ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਤੇ ਸ ਫੁਰਮਾਨ ਸਿੰਘ ਸੰਧੂ ਸੂਬਾ ਪ੍ਰਧਾਨ, ਔਰ ਬਾਪੂ ਗੁਰਦੇਵ ਸਿੰਘ ਸਰਪ੍ਰਸਤ ਪੰਜਾਬ, ਪ੍ਰਗਟ ਸਿੰਘ ਲਹਿਰਾ ਕੋਰ ਕਮੇਟੀ ਮੈਂਬਰ ਪੰਜਾਬ, ਬਾਪੂ ਜੋਗਿੰਦਰ ਸਿੰਘ ਸਭਰਾ, ਗੁਰਵਿੰਦਰ ਸਿੰਘ ਢਿੱਲੋ
ਕੋਰ ਕਮੇਟੀ ਮੈਂਬਰ ਪੰਜਾਬ, ਬਾਪੂ ਗੁਰਚਰਨ ਸਿੰਘ ਸਭਰਾਂ, ਹਰਬੰਸ ਸਿੰਘ ਬ੍ਰਹਮ ਕੇ, ਕਾਰਜ ਸਿੰਘ ਮਸੀਤਾਂ, ਸੁਖਵਿੰਦਰ ਸਿੰਘ ਬ੍ਰਹਮ ਕੇ, ਜਗਜੀਤ ਸਿੰਘ ਬ੍ਰਹਮ ਕੇ, ਨਿਸ਼ਾਨ ਸਿੰਘ ਸ਼ੀਹਾਂ ਪਾੜੀ, ਜਰਨੈਲ ਸਿੰਘ ਸਭਰਾ, ਹਰਦੀਪ ਸਿੰਘ ਗਿੱਲ
ਕਰਮੂੰਵਾਲਾ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ, ਜਸਬੀਰ ਸਿੰਘ ਕੋਰ ਕਮੇਟੀ ਮੈਂਬਰ ਪੰਜਾਬ, ਲਖਬੀਰ ਸਿੰਘ ਨਿੱਝਰ ਬਲਾਕ ਪ੍ਰਧਾਨ ਨੌਸ਼ਹਿਰਾ ਪੰਨੂਆਂ, ਜਸਵੀਰ ਸਿੰਘ ਗਲੋਟੀ, ਜਸਵੰਤ ਸਿੰਘ ਸਰਪੰਚ ਸ਼ਾਹ ਬੁਕਰ, ਪ੍ਰੀਤਮ ਸਿੰਘ ਸ਼ਾਹ ਬੁਕਰ,
ਬਖਸ਼ੀਸ਼ ਸਿੰਘ ਰਾਮਗੜ੍ਹ, ਸੁਖਚੈਨ ਸਿੰਘ ਭੜਾਣਾ ਕੋਰ ਕਮੇਟੀ ਮੈਂਬਰ ਪੰਜਾਬ,ਗੈਰੀ ਸਿੰਘ ਬੰਡਾਲਾ ਸੋਸ਼ਲ ਮੀਡੀਆ ਇੰਚਾਰਜ਼ ਪੰਜਾਬ, ਬਾਪੂ ਸੂਰਤ ਸਿੰਘ ਕੋਰ ਕਮੇਟੀ ਮੈਂਬਰ ਪੰਜਾਬ, ਗੁਰ ਪ੍ਰਤਾਪ ਸਿੰਘ ਪ੍ਰਬੰਧਕ ਸਕੱਤਰ ਪੰਜਾਬ, ਸੁੱਖਾ ਸਿੰਘ
ਵਿਰਕ ਜ਼ਿਲ੍ਹਾ ਪ੍ਰਧਾਨ ਮੋਗਾ, ਦਿਲਬਾਗ ਸਿੰਘ ਜੌਹਲ ਢਾਏ ਵਾਲਾ, ਸਾਬ ਸਿੰਘ ਬ੍ਰਹਮ ਕੇ, ਹੀਰਾ ਸਿੰਘ ਸਰਪੰਚ, ਜਸਵਿੰਦਰ ਸਿੰਘ ਗਰੇਵਾਲ, ਗੁਰਜੰਟ ਸਿੰਘ ਮਨਸੂਰਵਾਲ ਕਲਾਂ, ਗੁਰਦੀਪ ਸਿੰਘ ਸੁੱਖੇ ਵਾਲਾ, ਆਸਾਂ ਸਿੰਘ ਸੁੱਖੇ ਵਾਲਾ,ਰਣਜੀਤ ਸਿੰਘ ਬਲਾਕ ਪ੍ਰਧਾਨ ਜ਼ੀਰਾ, ਪਿਆਰਾ ਸਿੰਘ ਬੰਡਾਲਾ, ਪਰਮਜੀਤ ਸਿੰਘ ਅਵਾਨ, ਸੁਰਜੀਤ ਸਿੰਘ ਧਰਮਕੋਟ, ਬਖਸ਼ੀਸ਼ ਸਿੰਘ ਹੈਡ ਕੈਸ਼ੀਅਰ ਪੰਜਾਬ,
ਗੁਰਪ੍ਰੀਤ ਸਿੰਘ ਪੀਰ ਮੁਹੰਮਦ ਯੂਥ ਆਗੂ ਜਿਲ੍ਹਾ ਫਿਰੋਜ਼ਪੁਰ, ਬਾਜ ਸਿੰਘ ਗੱਟਾ ਬਾਦਸ਼ਾਹ, ਗੁਰਪ੍ਰੀਤ ਸਿੰਘ ਘੁੱਦੂਵਾਲਾ, ਗਗਨਦੀਪ ਜੌਹਲ, ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪਿੰਡ ਖੋਜੇਵਾਲ ਪਹੁੰਚਣ ਤੇ ਨਗਰ ਕੀਰਤਨ ਦਾ ਸੰਗਤ ਨੇ ਕੀਤਾ ਜ਼ੋਰਦਾਰ ਸਵਾਗਤ
Next articleਹੈੱਡ ਟੀਚਰ ਮਨਜੀਤ ਕੌਰ ਨੇ ਤਬਾਦਲੇ ਉਪਰੰਤ ਸਰਕਾਰੀ ਐਲੀਮੈਂਟਰੀ ਸਕੂਲ ਕਾਲਰੂ ਵਿਖੇ ਅਹੁਦਾ ਸੰਭਾਲਿਆ