ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਭਾਰਤੀ ਕਿਸਾਨ ਯੂਨੀਅਨ ਖਹਿਰਾ ਦੀ ਸਮੁੱਚੀ ਟੀਮ ਦੇ ਕੰਮਾ ਕਾਰਾ ਨੂੰ ਦੇਖਦਿਆਂ ਹੋਇਆਂ ਸਾਡੇ ਨੇੜਲੇ ਪਿੰਡਾਂ ਦੇ ਸਰਪੰਚਾਂ ਤੇ ਪੰਚਾਂ ਨੇ ਸਾਡੇ ਨਾਲ ਸੰਪਰਕ ਕੀਤਾ ਤੇ ਪਿੰਡ ਮੱਦੇ ਪੁਰ ਦੇ ਵੀਰਾਂ ਨੇ ਸਾਡੀ ਭਾਰਤੀ ਕਿਸਾਨ ਯੂਨੀਅਨ ਖਹਿਰਾ ਦੀ ਟੀਮ ਚ ਵਾਧਾ ਕਰਦਿਆ ਪਿੰਡ ਮੱਦੇ ਪੁਰ ਦੇ ਕਿਸਾਨ ਆਗੂ ਭਾਰਤੀ ਕਿਸਾਨ ਯੂਨੀਅਨ ਖਹਿਰਾਂ ਵਿੱਚ ਸ਼ਾਮਿਲ ਹੋਏ ਜਿਸ ਵਿੱਚ ਨਾਵਾਂ ਦੀ ਸੂਚੀ ਇਸ ਪ੍ਰਕਾਰ ਹੈਮਹਿੰਦਰ ਸਿੰਘ ਸਾਬਕਾ ਸਰਪੰਚ ਜੋ ਉਹਨਾਂ ਨੂੰ ਜਿਲ੍ਹੇ ਲੁਧਿਆਣੇ ਦੇ ਪ੍ਰਚਾਰਕ ਸਕੱਤਰ ਨਿਯੁਕਤ ਕੀਤਾ, ਬੂਟਾ ਸਿੰਘ ਜ਼ਿਲ੍ਹਾ ਸੈਕਟਰੀ, ਹਰਨੇਕ ਸਿੰਘ ਜਿਲਾ ਸਕੱਤਰ, ਸੁਰਿੰਦਰ ਸਿੰਘ ਬਾਬਾ ਜਿਲਾ ਮੀਤ ਪ੍ਰਧਾਨ, ਜਸਪਾਲ ਸਿੰਘ ਉਰਫ ਮੰਗਾ ਜਿਲਾ ਖਜਾਨਚੀ, ਸੁਖਚੈਨ ਸਿੰਘ ਮੱਦੇਪੁਰ ਤਹਿਸੀਲ ਪ੍ਰਧਾਨ, ਗੁਰਪ੍ਰੀਤ ਸਿੰਘ ਤਹਿਸੀਲ ਮੀਤ ਪ੍ਰਧਾਨ, ਸੁਰਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਮਨਜੀਤ ਸਿੰਘ ਇਕਾਈ ਪ੍ਰਧਾਨ, ਬਲਵਿੰਦਰ ਸਿੰਘ ਬਲਾਕ ਪ੍ਰਧਾਨ, ਬੂਟਾ ਸਿੰਘ ਸਕੱਤਰ, ਮਨਪ੍ਰੀਤ ਸਿੰਘ ਇਕਾਈ ਮੀਤ ਪ੍ਰਧਾਨ, ਹਰਜਿੰਦਰ ਸਿੰਘ ਇਕਾਈ ਸੈਕਟਰੀ, ਸਰਜੀਤ ਸਿੰਘ ਸ਼ਹਿਰੀ ਇਕਾਈ ਸਕੱਤਰ, ਬਲਦੇਵ ਸਿੰਘ ਸੀਨੀਅਰ ਇਕਾਈ ਮੀਤ ਪ੍ਰਧਾਨ, ਜੋਗਿੰਦਰ ਸਿੰਘ ਇਕਾਈ ਪ੍ਰਧਾਨ ਕੰਨੀਆ, ਮਨਜੀਤ ਸਿੰਘ ਤਹਿਸੀਲ ਪ੍ਰਚਾਰਕ ਸਕੱਤਰ, ਬਲਜੀਤ ਸਿੰਘ ਇਕਾਈ ਮੈਂਬਰ ਰਾਜ ਸਿੰਘ ਇਕਾਈ ਮੈਂਬਰ ਨਿਯੁਕਤ ਕੀਤਾ ਅਤੇ ਸਾਡੀ ਟੀਮ ਵਿੱਚ ਵਾਧਾ ਕਰਦਿਆਂ ਸਾਡੇ ਸੂਬਾ ਪ੍ਰਧਾਨ ਕੇਵਲ ਸਿੰਘ ਖਹਿਰਾ ਤੇ ਜਸਵੰਤ ਸਿੰਘ ਲੋਹਗੜ ਜਿਲਾ ਪ੍ਰਧਾਨ ਜਲੰਧਰ ਗੁਰਦੇਵ ਸਿੰਘ ਸਰਪੰਚ ਹਰਦੀਪ ਸਿੰਘ ਤਹਿਸੀਲ ਪ੍ਰਧਾਨ ਨਕੋਦਰ ਵੱਲ਼ੋਂ ਪਿੰਡ ਮੱਦੇ ਪੁਰ ਦੀਆਂ ਸੰਗਤਾਂ ਦਾ ਧੰਨਵਾਦ ਕੀਤਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



