ਭਾਰਤ ’ਚ ਜਨਮੀ ਸਿਰਿਸ਼ਾ ਐਤਵਾਰ ਨੂੰ ਪੁਲਾੜ ਲਈ ਭਰੇਗੀ ਉਡਾਣ

ਹਿਊਸਟਨ, 10 ਜੁਲਾਈ (ਸਮਾਜ ਵੀਕਲੀ): ਭਾਰਤ ਦੀ ਇਕ ਹੋਰ ਧੀ ਪੁਲੜ ਵਿੱਚ ਉਡਾਣ ਭਰਨ ਲਈ ਤਿਆਰ ਹੈ। ਕਲਪਨਾ ਚਾਵਲਾ ਤੋਂ ਬਾਅਦ ਆਂਧਰਾ ਪ੍ਰਦੇਸ਼ ਵਿੱਚ ਜਨਮੀ ਸਿਰਿਸ਼ਾ ਬਾਂਦਲਾ ਪੁਲਾੜ ਵਿੱਚ ਉਡਾਣ ਭਰਨ ਵਾਲੀ ਹੈ। ਉਹ ਵਰਜਿਨ ਗਲਾਕਟਿਕ ਤੋਂ ਪੰਜ ਹੋਰ ਯਾਤਰੀਆਂ ਨਾਲ ਰਵਾਨਾ ਹੋਵੇਗੀ। ਹਿਊਸਟਨ ਵਿੱਚ ਪੜ੍ਹੀ ਬਾਂਦਲਾ ਨੂੰ ਪਤਾ ਸੀ ਕਿ ਉਹ ਇਕ ਦਿਨ ਪੁਲਾੜ ਵਿੱਚ ਜ਼ਰੂਰ ਜਾਵੇਗੀ। ਉਸ ਤੋਂ ਪਹਿਲਾਂ ਭਾਰਤ ਵਿੱਚ ਜਨਮੀ ਕਲਪਨਾ ਚਾਵਲਾ ਨੇ ਇਹ ਪ੍ਰਾਪਤੀ ਕੀਤੀ ਸੀ। ਸੁਨੀਤਾ ਵਿਲੀਅਮਜ਼ ਵੀ ਪੁਲਾੜ ਵਿੱਚ ਗਈ ਪਰ ਉਹ ਭਾਰਤੀ ਮੂਲ ਦੀ ਜ਼ਰੂਰ ਹੈ ਪਰ ਭਾਰਤ ਵਿੱਚ ਜਨਮੀ ਨਹੀਂ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਫ਼ਗਾਨਿਸਤਾਨ: ਫੌਜ ਨੇ ਦੋ ਸੂਬਿਆਂ ’ਚ ਵੱਡੀ ਕਾਰਵਾਈ ਕਰਕੇ 109 ਤਾਲਿਬਾਨ ਮਾਰੇ
Next articleਹੈਤੀ ਸਰਕਾਰ ਦੇ ਹੱਥੋਂ ਹਾਲਾਤ ਬਾਹਰ, ਅਮਰੀਕਾ ਨੂੰ ਦੇਸ਼ ’ਚ ਫੌਜ ਭੇਜਣ ਲਈ ਕਿਹਾ