ਭਾਰਤ ਮਹਾਨ

(ਸਮਾਜ ਵੀਕਲੀ)

ਸਰਕਾਰਾਂ ਦੇ 550 ਲੀਡਰ ਵਿੱਚੋਂ 251 ਉੱਤੇ ਅਦਾਲਤੀ ਮੁਕਦਮੇ ਚੱਲਦੇ ਹੁਣ ਤੱਕ ਦੇ ਸਾਰੇ ਲੀਡਰ ਜ਼ੁਲਮ ਕਰਕੇ ਅਜ਼ਾਦ ਤੇ ਦੇਸ਼ ਚਲਾ ਰਹੇ ਹਨ ? ਇਹ ਕਿਹੋ ਜਿਹਾ ਸਿਸਟਮ ਜਿਥੇ ਅਦਾਲਤਾਂ ਕਾਨੂੰਨ ਗੁਲਾਮ ਬਣ ਹੈ ! ਹਨੇਰਾ ਇੰਨਾ ਗੁੜਾ ਜਿਥੇ ਗਿਆਨ ਨਜ਼ਰ ਨਹੀਂ ਆ ਰਿਹਾ ! ਅੰਧੇਰ ਨਗਰੀ ਚੋਪਟ ਰਾਜਾ “21 ਵੀ ਸਦੀ ਦਾ ਭਾਰਤ :—

ਜੇਕਰ ਭਾਰਤ ਦਾ ਪ੍ਰਸ਼ਾਸਨ ਗੁਲਾਮ ਨਾ ਹੁੰਦਾ ਤਾਂ ਹਰ ਜ਼ੁਲਮ ਕਰਨ ਵਾਲ ਜੇਲ ਚ ਹੁੰਦਾ ! ਤੁਸੀ ਦੇਖੋ ਆਮ ਨਾਗਰਿਕ , ਕਿਸਾਨ ਮਜ਼ਦੂਰ , ਅਧਿਆਪਕ ਹਰ ਵਰਗ ਇਹਨਾ ਸਰਕਾਰਾਂ ਤੋ ਕਿੰਨਾ ਦੁੱਖੀ ਹੈ ! ਕੀ ਜਨਤਾ ਅਪਣੀ ਰਿਵਾਇਤੀ ਪਾਰਟੀਆਂ ਖਤਮ ਕਰਕੇ ,
ਨਵੇਂ ਪੜ੍ਹੇ ਲਿਖੇ ਅਰਥ ਸ਼ਾਸਤਰੀ , ਸੂਝਵਾਨ ਹਰ ਵਰਗ ਦਾ ਨਵੇਂ ਚਿਹਰੇ ਵਾਲੇ ਲੋਕਾ ਨੂੰ ਨਹੀਂ ਚੁਣ ਸਕਦੇ ? :- ਜਿਨ੍ਹਾ ਤੋ ਜਨਤਾ ਸਿਸਟਮ ਬਦਲ ਸਕਣ ?

ਪੰਜ ਸਾਲਾ ਦਾ ਹਿਸਾਬ ਮੰਗਿਆਂ ਕਰੋ ! ਸਕੂਲ ਸਿਹਤ ਸੜਕਾਂ ਟੈਕਸ ਮੁਕਤ ਕਰੋ ਖਾਣ-ਪੀਣ ਦਾ ਸਮਾਨ ਸਸਤਾ ਕਰੋ !
ਪੈਟਰੋਲ 40 ਰੁ
ਰੋਟੀ 10 ਰੁ
ਦੁੱਧ 10 ਰੁ

ਹਰ ਿੲਨਸਾਨ ਕੋਲ ਕੱਪੜਾ ਮਕਾਨ ਰੋਟੀ ਹੋਵੇ ! ਕਿਸਾਨ ਖੁਸ਼ਹਾਲ ਹੋਵੇ ਹਰ ਿੲਨਸਾਨ ਅਪਣਾ ਬਿਜਨਸ ਕਰ ਸਕੇ …. ਜੀ ਐਸ ਟੀ 10% ਤੋ ੳਪਰ ਕੋਈ ਵੀ ਟੈਕਸ ਨਾ ਭਰੇ ! ਸਾਰਾ ਟੈਕਸ ਪਾਰਦਸਤਾ ਨਾਲ ਇਕਠੀ ਰਾਸ਼ੀ ਅਤੇ ਖ਼ਰਚਾ ਹਮੇਸਾ ਜਨਤਾ ਨੂੰ ਦਿਖਾਓ !

ਸਰਮਾਏਦਾਰੀ ਖਤਮ ਕਰੋ ਬਚਾਓ 21 ਵੀ ਸਦੀ ਦੀ ਉਹ ਸਿਓਂਕ ਤੋ ਜਿਹੜੀ ਦੇਸ਼ ਦੀ ਕੁਰਸੀ ਨੂੰ ਚਿੰਬੜ ਗਈ ਹੈ !

ਚਰਨਜੀਤ ਕੌਰ ਆਸਟ੍ਰੇਲੀਆ

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇਤਿਹਾਸ ਬੋਲਦਾ ਹੈ
Next articleਪ੍ਰਧਾਨ ਦਾ ਅਹੁਦਾ ਸੰਭਾਲਦਿਆਂ ਹੀ ਐਕਸ਼ਨ ‘ਚ ਆਏ ਨਵਜੋਤ ਸਿੱਧੂ, ਕਿਹਾ- ‘ਵਿਰੋਧੀਆਂ ਦੇ ਬਿਸਤਰੇ ਕਰਾਂਗਾ ਗੋਲ’