ਭਾਰਤ ਨੇ ਪਾਕਿਸਤਾਨ ਨਾਲ ਵਪਾਰਕ ਸਬੰਧਾਂ ਦਾ ਰਾਹ ਕਦੇ ਨਹੀਂ ਰੋਕਿਆ: ਭਾਰਤੀ ਦੂਤ

ਇਸਲਾਮਾਬਾਦ (ਸਮਾਜ ਵੀਕਲੀ): ਭਾਰਤ ਨੇ ਪਾਕਿਸਤਾਨ ਨਾਲ ਵਪਾਰਕ ਸਬੰਧਾਂ ਨੂੰ ਕਦੇ ਨਹੀਂ ਰੋਕਿਆ ਅਤੇ ਵਪਾਰਕ ਸਬੰਧਾਂ ਨੂੰ ਆਮ ਬਣਾਉਣ ਵੱਲ ਵਧਣਾ ਚਾਹੁੰਦਾ ਹੈ। ਇੱਥੇ ਸੀਨੀਅਰ ਭਾਰਤੀ ਡਿਪਲੋਮੈਟ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਅੱਜ ਦੀ ਕੂਟਨੀਤੀ ਸੈਰ-ਸਪਾਟਾ, ਵਪਾਰ ਅਤੇ ਤਕਨਾਲੋਜੀ ‘ਤੇ ਕੇਂਦਰਿਤ ਹੈ ਕਿਉਂਕਿ ਪੈਸਾ ਆਪਣੀ ਭਾਸ਼ਾ ਬੋਲਦਾ ਹੈ। ਡਾਅਨ’ ਅਖਬਾਰ ਦੀ ਰਿਪੋਰਟ ਮੁਤਾਬਕ ਪਾਕਿਸਤਾਨ ‘ਚ ਭਾਰਤ ਦੇ ਡਿਪਟੀ ਹਾਈ ਕਮਿਸ਼ਨਰ ਸੁਰੇਸ਼ ਕੁਮਾਰ ਨੇ ਲਾਹੌਰ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਸਮਾਗਮ ’ਚ ਇਹ ਟਿੱਪਣੀਆਂ ਕੀਤੀਆਂ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਾਨਸਾ ਪੁਲੀਸ ਨੇ 6 ਸਾਲਾਂ ਬੱਚੇ ਨੂੰ ਮਾਰਨ ਦੇ ਦੋਸ਼ ’ਚ 2 ਸਕੇ ਭਰਾਵਾਂ ਸਣੇ 3 ਕਾਬੂ ਕੀਤੇ
Next articleਜੇ ਵਿਰੋਧੀ ਧਿਰ ਗੱਲਬਾਤ ਲਈ ਅੱਗੇ ਵਧਦੀ ਹੈ ਤਾਂ ਸੰਸਦ ਅੰਦਰਲਾ ਰੇੜਕਾ ਮੁੱਕ ਸਕਦਾ ਹੈ: ਸ਼ਾਹ