HOME ਆਜ਼ਾਦੀ ਦਿਵਸ ਦੀ ਪੂਰਵ ਸੰਧਿਆ

ਆਜ਼ਾਦੀ ਦਿਵਸ ਦੀ ਪੂਰਵ ਸੰਧਿਆ

2

(ਸਮਾਜ ਵੀਕਲੀ) 
ਕੱਲ੍ਹ ਨੂੰ ਫ਼ੇਰ ਆਜ਼ਾਦੀ ਦੀ ਗੱਲ ,
ਥਾਂ ਥਾਂ ਕੀਤੀ ਜਾਵੇਗੀ ।
ਸੂਬਿਆਂ ਦੇ ਨਾਲ਼ ਕੇਂਦਰ ਦੀ ,
ਸਰਕਾਰ ਵੀ ਭੰਗੜੇ ਪਾਵੇਗੀ।
ਕਾਗ਼ਜ਼ੀ ਅਤੇ ਜ਼ੁਬਾਨੀ ਗੱਲਾਂ ,
ਹੋਣਗੀਆਂ ਪਰ ਅਮਲਾਂ ਵਿੱਚ ;
ਅਸਲੀ ਆਜ਼ਾਦੀ ਕਦੋਂ ਗ਼ਰੀਬਾਂ ,
ਦੇ ਘਰ ਫੇਰਾ ਪਾਵੇਗੀ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
      9914836037

Previous articleਆਜ਼ਾਦੀ
Next article‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੈਸ਼ਨਲ ਮੈਰਾਥਨ’ 27 ਸਤੰਬਰ ਨੂੰ – ਡਿਪਟੀ ਸਪੀਕਰ ਪੰਜਾਬ