(ਸਮਾਜ ਵੀਕਲੀ)
ਮੁੱਖ ਮੰਤਰੀ ਦੇ ਚਿਹਰੇ ਨੂੰ ,
ਲੈ ਕੇ ਵੰਡੀਆਂ ਪੈ ਰਹੀਆਂ ਨੇ .
ਵੱਖੋ ਵੱਖਰੀਆਂ ਧਿਰਾਂ ਆਪਣੀ ,
ਵੱਖ ਵੱਖ ਗੱਲ ਕਹਿ ਰਹੀਆਂ ਨੇ .
ਚਾਰ ਪੰਜ ਬੀਮਾਰਾਂ ਦੇ ਲਈ ,
ਇੱਕੋ ਇੱਕ ਅਨਾਰ ਹੈ ਮਿੱਤਰੋ :
ਹਾਈ ਕਮਾਨ ਨੂੰ ਪਿੱਛੇ ਛੱਡ ,
ਵੱਖੋ ਵੱਖ ਮੰਜੀਆਂ ਡਹਿ ਰਹੀਆਂ ਨੇ .
ਮੂਲ ਚੰਦ ਸ਼ਰਮਾ
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly