ਗੁਰੂ ਅਰਜਨ ਦੇਵ ਜੀ ਦੇ ਵਿਆਹ ਪੁਰਬ ਦੀ ਖੁਸ਼ੀ ਵਿਚ ਨੌਜਵਾਨਾਂ ਵੱਲੋਂ ਠੰਢੇ ਮਿੱਠੇ ਜਲ ਦੀ ਛਬੀਲ

ਨੂਰਮਹਿਲ  ਨਕੋਦਰ  ਮਹਿਤਪੁਰ (ਹਰਜਿੰਦਰ ਪਾਲ ਛਾਬੜਾ )(ਸਮਾਜ ਵੀਕਲੀ): ਅੱਜ ਪਿੰਡ ਫਰਵਾਲਾ ਵਿਖੇ ਗੁਰਦੁਆਰਾ ਕਮੇਟੀ ਵੱਲੋਂ ਗੁਰੂ ਅਰਜਨ ਦੇਵ ਜੀ ਦੇ ਵਿਆਹ ਪੁਰਬ ਦੀ ਖੁਸ਼ੀ ਵਿਚ ਨੌਜਵਾਨਾਂ ਵੱਲੋਂ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਸ ਮੌਕੇ ਸਰਦਾਰ ਤਰਲੋਚਨ ਸਿੰਘ ਭੋਗਲ ਹਰਦੀਪ ਸਿੰਘ ਦੀਪਾ ਬਾਜ ਗੁਲਾਮ ਅਲੀ ਜਸਦੀਪ ਸਿੰਘ ਕੁਲਵਿੰਦਰ ਸਿੰਘ  ਸਤਵੀਰ ਸਿੰਘ ਜਸਪ੍ਰੀਤ ਸਿੰਘ ਪੁਸ਼ਪਿੰਦਰ ਸਿੰਘ ਜਸਕਰਨ ਸਿੰਘ ਛੰਨੂ ਮਨਵੀਰ ਸਿੰਘ ਮੰਗਾ ਅਮਨ ਮੱਟੂ ਕਰਨ ਮੱਟੂ ਪ੍ਰਭਜੀਤ ਸਿੰਘ ਅਰਸ਼ਦੀਪ ਸਿੰਘ ਸੁਖਦੇਵ ਸਿੰਘ ਤਜਿੰਦਰ ਸਿੰਘ ਲੱਕੀ ਮਨਪ੍ਰੀਤ ਸਿੰਘ ਢਿੱਲੋਂ ਸਤਪਾਲ ਸਿੰਘ ਬਿੱਟੂ ਮਦਨ ਮੋਹਨ ਸਤਵੀਰ ਸਿੰਘ ਰਵਿੰਦਰ ਸਿੰਘ ਰਮਨ ਆਦਿ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸ਼ਹੀਦ ਬਾਬਾ ਤਾਰਾ ਸਿੰਘ ਜੀ ਵਾਲਿਆ ਦੀ ਯਾਦ ਵਿੱਚ ਅਖੰਡ ਪਾਠ ਅਤੇ ਸ਼ਹੀਦੀ ਸਮਾਗਮ ਗੁਰਦੁਆਰਾ ਸਿੱਖ ਸਪਿਰਚੂਅਲ ਸੈਂਟਰ ਰੈਕਸਡੇਲ ਟੋਰਾਂਟੋ ਵਿਖੇ ਕਰਵਾਇਆ ਜਾ ਰਿਹਾ ਹੈ
Next articleਰੁਲ਼ਦੂ ਦੀ ਮੰਗ