ਦੁਆਬੇ ਦੇ ਮਸ਼ਹੂਰ ਪਿੰਡ ਵਿਰਕ ਵਿੱਖੇ ਮਨਸੁਖਪ੍ਰੀਤ ਕੌਰ ਖਾਲਸਾ ਜੀ ਦਾ ਸਨਮਾਨ 21 ਜੂਨ ਨੂੰ

ਦੁਆਬੇ ਦੇ ਮਸ਼ਹੂਰ ਪਿੰਡ ਵਿਰਕ ਵਿੱਖੇ ਮਨਸੁਖਪ੍ਰੀਤ ਕੌਰ ਖਾਲਸਾ ਜੀ ਦਾ ਸਨਮਾਨ 21 ਜੂਨ ਨੂੰ

(ਸਮਾਜ ਵੀਕਲੀ)- ਮਾਤਾ ਦਰਸ਼ਨ ਕੌਰ ਧਰਮ ਪਤਨੀ ਸਵਰਗਵਾਸੀ ਝਲਮਣ ਸਿੰਘ ਅਤੇ ਪਰਿਵਾਰ 21 ਜੂਨ 2024 ਨੂੰ ਗੁਰਦੁਆਰਾ ਸੰਤ ਬਾਬਾ ਫੂਲਾ ਸਿੰਘ ਜੀ ਪਿੰਡ ਵਿਰਕ, ਜਿਲਾ ਜਲੰਧਰ ਵਿਖੇ ਬੀਬੀ ਕਿਸ਼ਨ ਕੌਰ ਦੀ ਯਾਦ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਸੇਵਾ ਕਰ ਰਹੇ ਹਨ।

ਸ੍ਰੀ ਸੁਖਮਨੀ ਸਾਹਿਬ ਨਿਸ਼ਕਾਮ ਸੇਵਾ ਸੁਸਾਇਟੀ ਗੁਰਾਇਆ ਬੀਬੀਆਂ ਦਾ ਜਥਾ ਵੱਲੋਂ ਸਵੇਰੇ 10 ਵਜੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਆਰੰਭ ਹੋਣਗੇ ਅਤੇ 11.15 ਭੋਗ ਪਾਏ ਜਾਣਗੇ।

ਤਰਲੋਚਨ ਸਿੰਘ ਵਿਰਕ ਕੋ-ਆਰਡੀਨੇਟਰ ਪੰਜਾਬੀ ਲਿਸਨਰਜ਼ ਕਲੱਬ ਲੈਸਟਰ ਨੇ ਕਿਹਾ ਕਿ ਲਿਸਨਰਜ਼ ਕਲੱਬ ਅਤੇ ਪਿੰਡ ਵਿਰਕ ਸੰਗਤ ਨੂੰ ਮਾਣ ਹੈ ਕਿ ਮਨਸੁਖਪ੍ਰੀਤ ਕੌਰ ਖਾਲਸਾ ਜੀ ਮੇਰੀ ਪਿਆਰੀ ਦਾਦੀ ਮਾਂ ਬੀਬੀ ਕਿਸ਼ਨ ਕੌਰ ਜੀ ਦੀ ਯਾਦ ਵਿੱਚ ਕਰਵਾਏ ਗਏ ਸੁਖਮੰਨੀਂ ਸਾਹਿਬ ਜੀ ਦੇ ਪਾਠ ਵਿੱਚ ਹਾਜ਼ਰੀ ਭਰਨ ਦਾ ਉਪਰਾਲਾ ਕੀਤਾ ਹੈ.

 

 

 

Previous articleਹਕੂਮਤ ਨਾਲ ਲੜਾਈਆਂ ਦਾ ਮੁੱਢ ਬੰਨਣ ਵਾਲੇ: ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ
Next articleSAMAJ WEEKLY = 21/06/2024