HOME ਬਾਬਾ ਸਾਹਿਬ ਜੀ ਕੇ ਸਨਮਾਨ ਮੇ ਬਸਪਾ ਮੈਦਾਨ ਮੇ

ਬਾਬਾ ਸਾਹਿਬ ਜੀ ਕੇ ਸਨਮਾਨ ਮੇ ਬਸਪਾ ਮੈਦਾਨ ਮੇ

3

ਗੜ੍ਹਸ਼ੰਕਰ   (ਸਮਾਜ ਵੀਕਲੀ)   ( ਚਰਨਜੀਤ ਸੱਲ੍ਹਾਂ ) ਨੂਰਪੁਰ ਜੱਟਾ ਡਾਕਟਰ ਅੰਬੇਡਕਰ ਜੀ ਦੇ ਬੁੱਤ ਨੂੰ ਤੋੜਨ ਦੇ ਵਿਰੋਧ ‘ਚ ਗੜਸ਼ੰਕਰ ਵਿਖੇ ਪੱਕਾ ਦਿਨ ਰਾਤ ਦਾ ਧਰਨਾ ਪ੍ਰਦਰਸ਼ਨ, ਦੋਸ਼ੀਆਂ ਨੂੰ ਹਾਲੇ ਤੱਕ ਸਰਕਾਰ ਨੇ ਗਿ੍ਫਤਾਰ ਨਹੀਂ ਕੀਤਾ ਕਲ ਮਿਤੀ 4ਅਪਰੈਲ ਨੂੰ ਵਿਧਾਨਸਭਾ ਹਲਕਾ ਬੰਗਾ ਦੀ ਲੀਡਰਸ਼ਿਪ ਸਾਥੀਆਂ ਸਮੇਤ ਪੱਕੇ ਧਰਨੇ ਵਿੱਚ ਡਿਊਟੀ ਦੇਣਗੇ ਜਿਨੀ ਦੇਰ ਦੋਸ਼ੀ ਗਿਫਤਾਰ ਨਹੀ ਕੀਤੇ ਜਾਂਦੇ — ਡਾ ਅਵਤਾਰ ਕਰੀਮਪੁਰੀ ਪ੍ਰਧਾਨ ਨੇ ਅੱਜ ਸਰਕਾਰ ਅਤੇ ਪ੍ਰਸ਼ਾਸਨ ਦੀ ਪੂਰੇ ਵਿਸਥਾਰ ਸਾਥ ਨਿੰਦਿਆ ਕੀਤੀ ਗਈ ਅਤੇ 4 ਤਰੀਕ ਨੂੰ 10 ਵਜੇ ਧਰਨੇ ਵਿੱਚ ਪੁੱਜਣ ਲਈ ਕਿਹਾ ਬਸਪਾ ਪੰਜਾਬ ਕੇਂਦਰੀ ਇੰਚਾਰਜ ਚੰਡੀਗੜ੍ਹ ਡਾ ਨਛਤਰ ਪਾਲ ਜੀ ਐਮ ਐਲ ਏ ਨਵਾ ਸ਼ਹਿਰ ਜੋਨ ਇੰਚਾਰਜ ਪੰਜਾਬ , ਚੋਧਰੀ ਗੁਰਨਾਮ ਸਿੰਘ ਜੋਨ ਇੰਚਾਰਜ ਪੰਜਾਬ,ਪ੍ਰਵੀਨ ਬੰਗਾ ਜਨਰਲ ਸਕੱਤਰ ਬਸਪਾ ਪੰਜਾਬ ਅਤੇ ਬਸਪਾ ਦੇ ਵਰਕਰ ਹਾਜ਼ਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਅਤੇ ਸਰਪੰਚ ਅਰਸ਼ਵਿੰਦਰ ਸਿੰਘ ਦੇ ਯਤਨਾਂ ਨਾਲ ‘ਭਲੂਰ’ ‘ਚ ਤਿਆਰ ਹੋ ਰਿਹਾ ਵਿਸ਼ਾਲ ਖੇਡ ਗਰਾਊਂਡ
Next articleਆਈ.ਜੇ.ਯੂ ਅਤੇ ਪੀ.ਸੀ.ਜੇ.ਯੂ ਦੇ ਆਗੂਆਂ ਵੱਲੋਂ ਅਣ-ਐਲਾਨੀ ਸੈਂਸਰਸ਼ਿਪ ਦੀ ਜ਼ੋਰਦਾਰ ਨਿੰਦਾ