(ਚਰਨਜੀਤ ਸੱਲ੍ਹਾ ) (ਸਮਾਜ ਵੀਕਲੀ) ਪਿੰਡ ਸਤਨੌਰ ਦੇ ਸਾਥੀਆਂ ਦਾ ਮਿਸ਼ਨ 2024 ਪਿੰਡ ਪੱਧਰ ਤੇ ਸਫਲ ਕਰਨ ਤੇ ਧੰਨਵਾਦ ਕੀਤਾ। ਸਾਥੀਆਂ ਦੇ ਪ੍ਰਸ਼ਨਾਂ ਨੂੰ ਸੁਣਿਆ ਤੇ ਜਵਾਬ ਦਿੱਤੇ।ਘਾਟਾਂ ਦੀ ਪੂਰਤੀ ਕੀਤੀ ਜਾਵੇਗੀ। ਇਸ ਸਮੇਂ ਰਣਬੀਰ ਬੱਬਰ ਨੇ ਬਹੁਤ ਮਿਹਨਤ ਕਰਕੇ ਸ਼੍ਰੀ ਨਰੇਸ਼ ਜੀ ਨੇ ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਡੀਟੇਲ ਵਿੱਚ ਸਮਝਾਇਆ।ਸਾਥੀਆਂ ਨੂੰ 11ਮੈਂਬਰੀ ਸੰਗਠਨ ਬਣਾਉਣ ਦੀ ਅਪੀਲ ਕੀਤੀ। ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਇਨਚਾਰਜ ਰਣਬੀਰ ਬੱਬਰ ਦੀ ਮਿਹਨਤ ਰੰਗ ਲਿਆ ਰਹੀ ਹੈ ਕਿਉਂਕਿ ਕਿ ਉਹ ਜਿਹੜੇ ਪਿੰਡ ਵੀ ਜਾਂਦੇ ਹਨ ਉਥੇ ਯੂਨਿਟ ਬਣਾਕੇ ਆਉਂਦੇ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly