ਜਲੰਧਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਮਿਊਵਾਲ ਦੇ ਕਮਲ ਸਪੁੱਤਰ ਅਮਰੀਕ ਸਿੰਘ ਵਾਸੀ ਮਿਓਬਾਲ ਨੌਜਵਾਨ ਨੂੰ ਟਿੱਪਰ ਨੇ ਪਿਛਲੇ ਦਿਨੀ ਦਰੜ ਦਿੱਤਾ, ਨੌਜਵਾਨ ਪੁੱਤ ਦੀ ਹੱਤਿਆ ਹੱਤਿਆ ਲਈ ਜਿੰਮੇਵਾਰ ਪੰਜਾਬ ਸਰਕਾਰ ਦੀ ਬਸਪਾ ਵੱਲੋਂ ਨਿੰਦਾ, ਬਸਪਾ ਵੱਲੋਂ ਸਾਰੀ ਟੀਮ ਨੇ ਮਿਓਵਾਲ ਵਿਖੇ ਪਹੁੰਚ ਕੇ ਪਰਿਵਾਰ ਅਤੇ ਸੰਗਤ ਨਾਲ ਦੁੱਖ ਸਾਂਝਾ ਕੀਤਾ ਇੱਥੇ ਵਰਣਨ ਯੋਗ ਹੈ ਕਿ ਪੰਜਾਬ ਦੀ ਸਰਕਾਰ ਅਤੇ ਪ੍ਰਸ਼ਾਸਨ ਦੇ ਵਿਰੁੱਧ ਧਰਨੇ ਪ੍ਰਦਰਸ਼ਨ ਚ ਬਸਪਾ ਦੀ ਲੀਡਰਸ਼ਿਪ ਨੇ ਸ਼ਾਮਿਲ ਹੋ ਕੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਨੇ ਲਈ ਪ੍ਰਸ਼ਾਸਨ ਨੂੰ ਮਜਬੂਰ ਕੀਤਾ ਸੀ ਇਸ ਮੌਕੇ ਤੀਰਥ ਰਾਜਪੁਰਾ ਮਹਿਰਾ,ਜੋਨ ਕੋਆਰਡੀਨੇਟਰ ਵਿਧਾਨ ਸਭਾ ਇੰਚਾਰਜ ਖੁਸ਼ੀ ਰਾਮ ਸਰਪੰਚ, ਵਿਧਾਨ ਸਭਾ ਪ੍ਰਧਾਨ ਸੁਖਵਿੰਦਰ ਬਿੱਟੂ, ਬਲਾਕ ਸੰਮਤੀ ਮੈਂਬਰ ਨਵਦੀਪ ਅਤੇ ਨਗਰ ਤੋਂ ਬਲਾਕ ਸਮਤੀ ਮੈਂਬਰ ਡਾਕਟਰ ਸੋਨੂ ਅਤੇ ਹੋਰ ਵਿਧਾਨ ਸਭਾ ਦੀ ਜਿੰਮੇਵਾਰੀ ਲੀਡਰਸ਼ਿਪ ਹਾਜ਼ਰ ਸੀ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly





