HOME ਮੈਂਸੰਜਰ ਆਫ ਪੀਸ ਮਿਸ਼ਨ ਦੇ ਸ਼ਾਂਤੀ ਵਫਦ ਵੱਲੋਂ ਸ਼੍ਰੀ ਮੰਤਰੀ ਅਮਨ ਅਰੋੜਾ...

ਮੈਂਸੰਜਰ ਆਫ ਪੀਸ ਮਿਸ਼ਨ ਦੇ ਸ਼ਾਂਤੀ ਵਫਦ ਵੱਲੋਂ ਸ਼੍ਰੀ ਮੰਤਰੀ ਅਮਨ ਅਰੋੜਾ ਨਾਲ ਮੁਲਾਕਾਤ

3

ਫਿਲੌਰ/ਅੱਪਰਾ  (ਸਮਾਜ ਵੀਕਲੀ)   (ਦੀਪਾ)-ਅੱਜ ਮੈਂਸੰਜਰ ਆਫ ਪੀਸ ਮਿਸ਼ਨ ਦੇ ਸ਼ਾਂਤੀ ਵਫਦ ਵੱਲੋਂ ਸ਼੍ਰੀ ਅਮਨ ਅਰੋੜਾ ਮੰਤਰੀ ਪੰਜਾਬ ਸਰਕਾਰ (ਪ੍ਰਧਾਨ ਆਪ ਪਾਰਟੀ) ਨਾਲ ਮੁਲਾਕਾਤ ਕੀਤੀ ਗਈ | ਇਸ ਮੌਕੇ ਪੰਜਾਬ ਵਿੱਚ ਪੀਸ ਰਿਚਰਸ ਸੈਂਟਰ ਬਣਾਉਣ ਸੰਬੰਧੀ ਉੱਨਾਂ ਨਾਲ ਪੱਤਰ-ਵਿਹਾਰ ਸਾਂਝਾ ਕਰਦੇ ਹੋਏ ਵਿਸ਼ੇਸ਼ ਚਰਚਾ ਕੀਤੀ ਗਈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀਸ ਅੰਬੇਸਡਰ ਸਲੀਮ ਸੁਲਤਾਨੀ ਦੇ ਦੱਸਿਆ ਕਿ ਸਾਂਤੀ ਵਫਦ ਨੂੰ  ਮੰਤਰੀ ਅਮਨ ਅਰੋੜਾ ਵਲੋਂ ਹਾਂ-ਪੱਖੀ ਹੁੰਗਾਰਾ ਮਿਲਿਆ ਹੈ | ਉਨਾਂ ਕਿਹਾ ਕਿ ਮੈਂਸੰਜਰ ਆਫ ਪੀਸ ਮਿਸ਼ਨ ਦਾ ਮੁੱਖ ਮਕਸਦ ਵਿਸ਼ਵ ਭਰ ‘ਚ ਅਮਨ ਤੇ ਸਾਂਤੀ ਨੂੰ  ਕਾਇਮ ਕਰਨ ਲਈਕੰਮ ਕਰਨਾ ਹੈ | ਇਸ ਮੌਕੇ ਉਨਾਂ ਨੂੰ  ‘ਮੈਂਸੰਜਰ ਆਫ ਪੀਸ’ ਕਿਤਾਬ ਵੀ ਭੇਂਟ ਕੀਤੀ ਗਈ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article20 ਸਾਲਾਂ ਦੀ ਨੌਕਰੀ ਦੇ ਬਾਵਜੂਦ ਆਪਣੇ ਹੱਕਾਂ ਤੋਂ ਵਾਂਝੇ ਹਜਾਰਾਂ ਕੰਪਿਊਟਰ ਅਧਿਆਪਕ 5 ਜੂਨ ਨੂੰ ਲੁਧਿਆਣਾ ਪੱਛਮੀ ਹਲਕੇ ਵਿਖੇ ਕਰਨਗੇ ਰੋਸ ਮਾਰਚ ।
Next articleਸ. ਵਿਕਰਮਜੀਤ ਸਿੰਘ ਚੌਧਰੀ ਦੀ ਕਾਂਗਰਸ ‘ਚ ਵਾਪਸੀ ‘ਤੇ ਹਲਕਾ ਫਿਲੌਰ ਦੇ ਸਮੁੱਚੇ ਵਰਕਰਾਂ ‘ਚ ਭਾਰੀ ਉਤਸ਼ਾਹ-ਹੈਪੀ ਜੌਹਲ ਖਾਲਸਾ