ਹੈਦਰਾਬਾਦ: ਕਬਾੜ ਗੁਦਾਮ ’ਚ ਅੱਗ ਲੱਗਣ ਕਾਰਨ 11 ਪਰਵਾਸੀ ਮਜ਼ਦੂਰਾਂ ਦੀ ਮੌਤ

ਹੈਦਰਾਬਾਦ (ਸਮਾਜ ਵੀਕਲੀ):  ਹੈਦਰਾਬਾਦ ਵਿੱਚ ਅੱਜ ਤੜਕੇ ਕਬਾੜ ਗੁਦਾਮ ਵਿੱਚ ਭਿਆਨਕ ਅੱਗ ਲੱਗ ਗਈ, ਜਿਸ ਕਾਰਨ 11 ਪਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ। ਪੁਲੀਸ ਅਤੇ ਫਾਇਰ ਅਧਿਕਾਰੀਆਂ ਨੇ ਦੱਸਿਆ ਕਿ ਬਿਹਾਰ ਨਾਲ ਸਬੰਧਤ ਇਹ ਸਾਰੇ ਪਰਵਾਸੀ ਮਜ਼ਦੂਰ ਸ਼ਹਿਰ ਦੇ ਭੋਈਗੁੜਾ ਵਿੱਚ ਇਮਾਰਤ ਦੀ ਪਹਿਲੀ ਮੰਜ਼ਿਲ ‘ਤੇ ਮ੍ਰਿਤਕ ਮਿਲੇ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੁੰਬਈ: ਪੱਤਰਕਾਰ ਦੀ ਸ਼ਿਕਾਇਤ ’ਤੇ ਸਲਮਾਨ ਖ਼ਾਨ ਤੇ ਉਸ ਦੇ ਅੰਗ ਰੱਖਿਅਕ ਖ਼ਿਲਾਫ਼ ਸੰਮਨ ਜਾਰੀ
Next articleਦੇਸ਼ ’ਚ ਕਰੋਨਾ ਦੇ 1778 ਨਵੇਂ ਮਰੀਜ਼ ਤੇ 62 ਮੌਤਾਂ