ਭਾਰਤੀ ਕਿਸਾਨ ਯੂਨੀਅਨ ਪੰਜਾਬ ਚ ਪਿੰਡ ਕਰਮੂੰਵਾਲਾ ਤੋਂ ਸੈਂਕੜੇ ਕਿਸਾਨ ਹੋਏ ਸ਼ਾਮਲ

ਗੁਰਬੀਰ ਸਿੰਘ ਇਕਾਈ ਪ੍ਰਧਾਨ,ਜਸਬੀਰ ਸਿੰਘ ਜਿਲ੍ਹਾ ਜ.ਸਕੱਤਰ ਅਤੇ ਸੁਖਵਿੰਦਰ ਭੜਾਨਾ,ਹਰਜਿੰਦਰ ਸਿੰਘ ਨੰਬਰਦਾਰ ਬਣੇ ਜਿਲ੍ਹਾ ਸਕੱਤਰ
ਧਰਮਕੋਟ,ਮੋਗਾ ( ਚੰਦੀ )-ਅੱਜ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਿਵਾਰ ਚ ਵਾਧਾ ਕਰਨ ਲਈ ਸੂਬਾ ਪ੍ਰਧਾਨ ਫੁਰਮਾਨ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਗੁਰਦੇਵ ਸਿੰਘ ਵਾਰਿਸ ਵਾਲਾ ਸਰਪ੍ਰਸਤ,ਪ੍ਰਗਟ ਸਿੰਘ ਲਹਿਰਾ ਵਰਕਿੰਗ ਕਮੇਟੀ ਮੈਂਬਰ,ਰਸਾਲ ਸਿੰਘ ਜਿਲ੍ਹਾ ਪ੍ਰਧਾਨ ਫਿਰੋਜਪੁਰ ਅਤੇ ਸੁੱਖ ਗਿੱਲ ਮੋਗਾ ਦੀ ਅਗਵਾਈ ਅਤੇ ਹਰਦੀਪ ਸਿੰਘ ਗਿੱਲ ਬਲਾਕ ਪ੍ਰਧਾਨ,ਲਖਵਿੰਦਰ ਸਿੰਘ ਕਰਮੂੰਵਾਲਾ ਮੀਤ ਪ੍ਰਧਾਨ ਦੀ ਪ੍ਰੇਰਨਾ ਸਦਕਾ ਪਿੰਡ ਕਰਮੂੰਵਾਲਾ ਤੋਂ ਸੈਂਕੜੇ ਪਰਿਵਾਰ ਭਾਰਤੀ ਕਿਸਾਨ ਯੂਨੀਅਨ ਪੰਜਾਬ ਵਿੱਚ ਸ਼ਾਮਲ ਹੋਏ,ਇਸ ਮੌਕੇ ਸੁਖਚੈਨ ਸਿੰਘ ਭੜਾਨਾ ਵਰਕਿੰਗ ਕਮੇਟੀ ਮੈਂਬਰ,ਗੁਰਚਰਨ ਸਿੰਘ ਢਿੱਲੋਂ ਇਕਾਈ ਪ੍ਰਧਾਨ,ਬਖਸ਼ੀਸ਼ ਸਿੰਘ ਰਾਮਗੜ੍ਹ,ਦਵਿੰਦਰ ਸਿੰਘ ਕੋਟ,ਲੱਖਾ ਦਾਨੇਵਾਲਾ,ਮੰਨਾ ਬੱਡੂ ਵਾਲਾ,ਕਾਰਜ ਸਿੰਘ ਮਸੀਤਾਂ,ਹਰਬੰਸ ਸਿੰਘ ਮਸੀਤਾਂ,ਗੁਰਜੀਤ ਸਿੰਘ ਭਿੰਡਰ,ਵਰਿੰਦਰ ਭਿੰਡਰ ਵਿਸ਼ੇਸ਼ ਤੌਰ ਤੇ ਹਾਜਰ ਹੋਏ,ਇਸ ਮੀਟਿੰਗ ਵਿੱਚ ਗੁਰਬੀਰ ਸਿੰਘ ਕਰਮੂੰਵਾਲਾ ਨੂੰ ਇਕਾਈ ਪ੍ਰਧਾਨ,ਜਸਬੀਰ ਸਿੰਘ ਸੈਕਟਰੀ ਜਿਲ੍ਹਾ ਜਨਰਲ ਸਕੱਤਰ,ਸੁਖਵਿੰਦਰ ਸਿੰਘ ਭੜਾਨਾ ਜਿਲ੍ਹਾ ਸਕੱਤਰ ਅਤੇ ਹਰਜਿੰਦਰ ਸਿੰਘ ਨੰਬਰਦਾਰ ਜਿਲ੍ਹਾ ਸਕੱਤਰ,ਗੁਰਪਿੰਦਰ ਸਿੰਘ ਸੋਢੀ ਨਗਰ,ਦਿਲਪ੍ਰੀਤ ਸਿੰਘ ਕਾਦਾ ਬੌੜਾ,ਨਛੱਤਰ ਸਿੰਘ ਭੜਾਨਾ,ਅਨਮੋਲ ਪ੍ਰੀਤ ਸੋਢੀ ਨਗਰ,ਲਖਵਿੰਦਰ ਸਿੰਘ ਮਨੇਸ,ਸ਼ਰਨਦੀਪ ਸਿੰਘ ਕਰਮੂੰਵਾਲਾ,ਸੁਖਬੀਰ ਸਿੰਘ,ਅਜੇਬੀਰ ਸਿੰਘ,ਜੋਗਿੰਦਰ ਸਿੰਘ,ਜਰਨੈਲ ਸਿੰਘ ਇੱਟਾਂਵਾਲੀ,ਗੁਰਪ੍ਰੀਤ ਸਿੰਘ ਜੰਡ ਵਾਲਾ,ਹਰਦੀਪ ਸਿੰਘ ਕਰਮੂੰਵਾਲਾ,ਦਰਸ਼ਨ ਸਿੰਘ ਭੜਾਨੀਆਂ,ਅਕਾਸ਼ਦੀਪ ਸਿੰਘ ਕਾਦਾਬੌੜਾ,ਸੁਖਚੈਨ ਸਿੰਘ ਭੜਾਨੀਆਂ,ਗੁਰਬੀਰ ਸਿੰਘ ਚੱਠੇ ਵਾਲਾ,ਕੁਲਦੀਪ ਸਿੰਘ ਭੜਾਨੀਆਂ,ਕੁਲਬੀਰ ਸਿੰਘ ਡਰਾਈਵਰ,ਬਲਵਿੰਦਰ ਸਿੰਘ,ਹਰਜਿੰਦਰ ਸਿੰਘ ਨੰਬਰਦਾਰ,ਨਿਰਮਲ ਸਿੰਘ ਸੰਧੂ,ਕਸ਼ਮੀਰ ਸਿੰਘ,ਨਿਸ਼ਾਨ ਸਿੰਘ,ਨਛੱਤਰ ਸਿੰਘ ਭੜਾਨਾ,ਜਗਸੀਰ ਸਿੰਘ,ਤਰਨਜੀਤ ਸਿੰਘ ਗਿੱਲ,ਦਰਸ਼ਨ ਸਿੰਘ ਬੱਲੋਕੇ,ਸੁਰਜੀਤ ਸਿੰਘ ਢਿੱਲੋਂ,ਜੀਵਨ ਸਿੰਘ,ਗੁਰਵਿੰਦਰ ਸਿੰਘ,ਗੁਰਪ੍ਰੀਤ ਸਿੰਘ,ਬਗੀਚਾ ਸਿੰਘ,ਮਨਜੀਤ ਸਿੰਘ,ਅਰਸ਼ਦੀਪ ਸਿੰਘ,ਕੁਲਬੀਰ ਸਿੰਘ ਨੰਬਰਦਾਰ,ਧਰਮਿੰਦਰ ਸਿੰਘ,ਗੁਰਵਿੰਦਰ ਸਿੰਘ,ਰਵਿੰਦਰ ਸਿੰਘ,ਰਾਜਬੀਰ ਸਿੰਘ,ਨਿਰਮਲ ਸਿੰਘ,ਸਲੱਖਣ ਸਿੰਘ,ਅਜੈਬ ਸਿੰਘ,ਗੁਰਜੀਤ ਸਿੰਘ ਅਕਾਲੀਆ,ਮੇਜਰ ਸਿੰਘ ਫੌਜੀ ਕਰਮੂੰਵਾਲਾ ਸਾਰੇ ਭਾਰਤੀ ਕਿਸਾਨ ਯੂਨੀਅਨ ਵਿੱਚ ਸ਼ਾਮਲ ਹੋਏ ਸੁੱਖ ਗਿੱਲ ਮੋਗਾ ਅਤੇ ਸਾਰੀ ਟੀਮ ਨੇ ਜਥੇਬੰਦੀ ਵਿੱਚ ਆਉਣ ਤੇ ਸਭ ਨੂੰ ਜੀ ਆਇਆਂ ਆਖਿਆ,ਜਸਬੀਰ ਸਿੰਘ ਸੈਕਟਰੀ,ਲਖਵਿੰਦਰ ਸਿੰਘ ਅਤੇ ਹਰਦੀਪ ਸਿੰਘ ਕਰਮੂੰਵਾਲਾ ਨੇ ਆਏ ਹੋਏ ਸਾਰੇ ਆਗੂਆਂ ਦਾ ਸਰਿਪਾਓ ਦੇ ਕੇ ਸਨਮਾਨਿਤ ਕੀਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article*ਮਿੰਨੀ ਕਹਾਣੀ – ਸਵੈ ਮੁਲਾਂਕਣ*
Next articleਸਾਥੀ ਨਾਮਦੇਵ ਭੂਟਾਲ ਦੇ ਸਦੀਵੀ ਵਿਛੋੜੇ ਤੇ ਤਰਕਸ਼ੀਲਾਂ ਡੂੰਘਾ ਦੁੱਖ ਪ੍ਰਗਟਾਇਆ