ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਜਿਲਾ ਸ਼ਹੀਦ ਭਗਤ ਸਿੰਘ ਦੇ ਵਡੇ ਪਿੰਡਾਂ ਚੋਂ ਆਪਣੇ ਪਿੰਡ ਖੋਥੜਾਂ ਵਿੱਚ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਦੇ ਨਾਲ ਨਾਲ ਕੁਝ ਰਹਿੰਦੇ ਵਿਕਾਸ ਕਾਰਜਾਂ ਨੂੰ ਅਗੇ ਵਧਾਉਣ ਦੇ ਲਕਸ਼ ਨੂੰ ਟੀਚਾ ਮਿਥਕੇ ਦੇ ਨੋਜਵਾਨ ਆਗੂ ਸਰਪੰਚ ਅਸ਼ੋਕ ਕੁਮਾਰ , ਮੈਂਬਰ ਪੰਚਾਇਤ ਲਈ ਰੇਖਾ ਰਾਣੀ, ਨਿਰਮਲਾ ਦੇਵੀ, ਬਿਮਲਾ, ਅਮਰਜੀਤ ਕੋਰ, ਮੰਨੀ ਅੰਬੇਡਕਰ, ਦੀਪਕ ( ਦੀਪਾ) ,ਜਸਵੀਰ ਸਿੰਘ, ਵਿਜੇ ਕੁਮਾਰ ਬਿਲਾ, ਕਾਕਾ ਸਿੰਘ, ਨੀਲਮ ਰਾਣੀ, ਤੇ ਮਨਜੀਤ ਕੋਰ 11ਪੰਚਾਂ ਦੇ ਪੇਪਰ ਦਾਖਲ ਕਰਵਾਉਣ ਤੋ ਬਾਅਦ ਉੱਪਰੋਕਤ ਉਮੀਦਵਾਰ ਸਾਬਕਾ ਵਾਈਸ ਚੇਅਰਪਰਸਨ ਗੁਰਦੇਵ ਕੋਰ ਸਾਬਕਾ ਸਰਪੰਚ ਕਮਲਜੀਤ ਸਾਬਕਾ ਸਰਪੰਚ ਜਸਵਿੰਦਰ ਕੋਰ ਡਾ ਮੇਹਣ ਲਾਲ ਬਧਣ , ਛਿੰਦਰ ਪਾਲ ਸਾਬਕਾ ਪੰਚ ਪਰੇਮ ਲਾਲ ਸਾਬਕਾ ਪੰਚ ਬਲਜੀਤ ਜੀਤਾ ਸਾਬਕਾ ਪੰਚ ਬਲਵੀਰ ਕੋਰ ਸਾਬਕਾ ਸਾਬਕਾ ਪੰਚ ਸਤਪਾਲ ਪ੍ਰਧਾਨ ਅਵਤਾਰ ਬੰਗਾ ਜੀ ਮਹਿੰਦਰ ਪਾਲ( ਸਾਬਣ ਵਾਲੇ) ਕੇਵਲ ਕਰਿਸ਼ਨ , ਰਾਮ ਲਾਲ ਮਖਣ ਲਾਲ, ਸੋਮ ਨਾਥ , ਮਖਣ ਤੇ ਸਹਿਯੋਗੀ ਸਾਥੀਆਂ ਦੇ ਨਾਲ ਨਵੀਂ ਪੰਚਾਇਤ ਬਣਾਉਣ ਲਈ ਤਨ ਮਨ ਨਾਲ ਸਹਿਯੋਗ ਦੀ ਅਪੀਲ ਕਰਦੇ ਹੋਏ
ਪ੍ਰਵੀਨ ਬੰਗਾ
ਸਾਬਕਾ ਜਿਲਾ ਪਰੀਸ਼ਦ ਮੈਂਬਰ ਹਲਕਾ ਬੰਗਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly