ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਜੈ ਭੀਮ ਜੈ ਭਾਰਤ ਮਾਨਯੋਗ ਮਹਿੰਦਰ ਭੱਟੀ ਜੀ ਅਤੇ ਸ਼੍ਰੀਮਤੀ ਰੇਸ਼ਮ ਕੌਰ ਭੱਟੀ ਜੀ ਅਤੇ ਪਰਿਵਾਰ ਵਲੋਂ ਡਾਕਟਰ ਅੰਬੇਡਕਰ ਮੈਮੋਰੀਅਲ ਦਾ ਨਾਂ ਵਰਤ ਪਬਲਿਕ ਸਕੂਲ ਨੂੰ ਦੋ ਕੰਪਿਊਟਰ ਦਾਨ ਕੀਤੇ ਅਸੀਂ ਇਸ ਕਾਰਜ ਲਈ ਉਹਨਾਂ ਦਾ ਧੰਨਵਾਦ ਕਰਦੇ ਹਾਂ ਅਤੇ ਉਹਨਾਂ ਦੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਤੰਦਰੁਸਤੀ ਅਤੇ ਉਹ ਅਪਣੇ ਕੰਮਾ ਵਿਚ ਹੋਰ ਜ਼ਿਆਦਾ ਤਰੱਕੀ ਕਰਨ ਇਸ ਦੀ ਕਾਮਨਾ ਕਰਦੇ ਹਾਂ ਵਲੋਂ ਡਾਕਟਰ ਅੰਬੇਡਕਰ Buddhis ਰਿਸੋਰਸ ਸੈਂਟਰ ਮੈਨੇਜਿੰਗ ਕਮੇਟੀ ਸੂੰਢ ਪੰਜਾਬ.। ਇਸ ਮੌਕੇ ਮੌਕੇ ਕੁਲਦੀਪ ਭੱਟੀ ਪ੍ਰਧਾਨ ਡਾ ਅੰਬੇਡਕਰ ਰਿਸੋਰਿਟ ਬੁੱਧ ਸੈਂਟਰ ਪੰਜਾਬ, ਪ੍ਰਿੰਸੀਪਲ ਮਨਜੀਤ ਸਿੰਘ ਲੋਗੀਆਂ ਅਤੇ ਬਾਕੀ ਸਕੂਲ ਦਾ ਸਟਾਫ ਮੌਜੂਦ ਸੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj