ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਬੰਗਾ ਸ਼ਹਿਰ ਦੇ ਵਾਲਮੀਕੀ ਚੌਂਕ ਬੱਸ ਸਟੈਂਡ ‘ਤੇ ਅੰਬੇਡਕਰਵਾਦੀਆਂ ਨੇ ਬੀਤੇ ਵੀਰਵਾਰ ਨੂੰ ਭਾਰਤੀ ਸੰਸਦ ‘ਚ ਸੰਵਿਧਾਨ ‘ਤੇ ਚਰਚਾ ਦੌਰਾਨ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਕੀਤੀ ਗਈ ਟਿੱਪਣੀ ਤੋਂ ਦੁਖੀ ਹੋ ਕੇ ਬੰਗਾ ‘ਚ ਰੋਸ ਮਾਰਚ ਕੱਢਿਆ। ਦੇਸ਼ ਦੇ ਰਾਸ਼ਟਰਪਤੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਨੋਟਿਸ ਲੈਂਦਿਆਂ ਸੰਵਿਧਾਨ ਅਨੁਸਾਰ ਸਜ਼ਾ ਦੇਣ ਦੀ ਮੰਗ ਕੀਤੀ ਹੈ। ਮਾਰਚ ਦੀ ਅਗਵਾਈ ਮਾਸਟਰ ਰਾਮ ਕਿਸ਼ਨ ਪੱਲੀ ਝਿੱਕੀ ਨੇ ਕੀਤੀ। ਇਸ ਮੌਕੇ ਕੁਲਵਿੰਦਰ ਕੁਮਾਰ, ਜਸਵੀਰ ਸ਼ੀਰਾ, ਸੁਰਜੀਤ ਸੈਂਪਲ, ਸੁਸ਼ੀਲ ਘਈ, ਸੁਰਿੰਦਰ ਮੋਹਨ, ਡਾ: ਨਿਰੰਜਨ ਹਿਆਣ, ਮੋਹਨ ਬੀਕਾ, ਸੁਰਜੀਤ ਮੱਲੂਪੋਤਾ, ਕੁਲਵਿੰਦਰ ਕੁਮਾਰ, ਜਸਵੀਰ ਸ਼ੀਰਾ, ਸੁਰਜੀਤ ਸੈਂਪਲ, ਸੁਸ਼ੀਲ ਘਈ, ਸੁਰਿੰਦਰ ਮੋਹਨ, ਡਾ: ਨਿਰੰਜਨ ਹਿਆਣ, ਮੋਹਨ ਬੀਕਾ, ਸੁਰਜੀਤ ਮੱਲੂਪੋਤਾ, ਜੀ ਦੀਵਾਨ, ਰਾਮ ਕ੍ਰਿਸ਼ਨ ਪੱਲੀ ਝਿੱਕੀ, ਡਾ ਵੇਦ ਪ੍ਰਕਾਸ਼, ਡਾ ਅਮਰੀਕ ਸਿੰਘ, ਡਾ ਕਸ਼ਮੀਰ ਚੰਦ ਡਾਕਟਰ ਨਿਰੰਜਨ ਪਾਲ, ਡਾ ਸੋਮਨਾਥ ਲੋਦੀਪੁਰ, ਡਾਕਟਰ ਸੁਖਵਿੰਦਰ ਹੀਰਾ, ਸੁਰਜੀਤ ਸੈਂਪਲੇ, ਨਿਰਮਲ ਸਿੰਘ ਸੁਪਰਡੈਂਟ, ਦੇਸਰਾਜ ਨੌਰਥ, ਧਰਮਪਾਲ ਪ੍ਰਿੰਸੀਪਲ, ਮਲਕੀਤ ਸਿੰਘ ਨਵਾਂ ਸ਼ਹਿਰ, ਹਰਮੇਸ਼ ਮੁਸਾਪੁਰ, ਸੁਰਿੰਦਰ ਮੋਹਨ, ਸੁਮਿਤ ਸੋਡੀ, ਸੁਰਿੰਦਰ ਸਿੰਘ ਖਾਲਸਾ, ਸੋਹਨ ਲਾਲ, ਗੁਰਦਿਆਲ ਦੁਸਾਂਝ ਅਮਰਜੀਤ ਕੋਚ, ਐਚ ਐਸ ਸੂਦ, ਸੁਰਜੀਤ ਮਲੂਪੋਤਾ, ਜਸਵੀਰ ਸੀਰਾ ਸਰਪੰਚ, ਮਨਜਿੰਦਰ ਸਿੰਘ, ਸੰਦੀਪ ਬਾਲੀ, ਵਿਪਨ ਬੰਗਾ, ਸੁਦੇਸ਼ ਦੀਵਾਨ, ਰਾਜਪਾਲ ਕੈਥ, ਮੱਖਣ ਬਖਲੌਰ,ਰੇਸ਼ਮ ਬਾਬਾ, ਹਰਜਿੰਦਰ ਲੱਦੜ, ਅਜੇ ਖਟਕੜ, ਮਦਨ ਲਾਲ ਰਸੂਲਪੁਰ, ਮਦਨ ਲਾਲ, ਕਿਸ਼ਨ ਖਟਕੜ, ਜਸਵਿੰਦਰ ਕਾਹਮਾ, ਕੁਲਵਿੰਦਰ ਬੰਗਾ, ਗੁਰਦਿਆਲ ਦੁਸਾਂਝ, ਨਿਤਕ ਮੁਕੰਦਪੁਰ, ਹਰਮੇਸ਼ ਬਿਰਦੀ ਕੁਲਵਿੰਦਰ ਰਾਣਾ, ਅਮਰ ਕਟਾਰੀਆ, ਹੀਓ, ਪਰਮਜੀਤ ਮਹਿਰਮਪੁਰ, ਕਿਰਪਾਲ ਝੱਲੀ, ਨਿਰਮਲ ਬੰਗਾ ਸਮੇਤ ਸੈਕੜੇ ਸਾਥੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly