,,,,,,,,ਉੱਚੀ ਸ਼ਾਨ,,,,,,,

ਹਰਪ੍ਰੀਤ ਪੱਤੋ

(ਸਮਾਜ ਵੀਕਲੀ)

ਮਾਂ ਪੰਜਾਬੀ ਬੋਲੀ ਤੋਂ ਅਸੀਂ ਹੋ
ਜਾਈਏ ਕੁਰਬਾਨ,
ਕਿੰਨੇ ਪੀਰ ਫਕੀਰਾਂ ਤੋ ਮਿਲਿਆ
ਇਸ ਵਰਦਾਨ।
ਕੱਲੀ ਪੰਜ ਆਬ ਦੀ ਨਹੀਂ, ਅੱਜ
ਦੁਨੀਆਂ ਵਿੱਚ ਪ੍ਰਧਾਨ,
ਵਾਰਿਸ ਸ਼ਾਹ, ਪੀਲੂ ਲਾਲ ਬਾਹੂ
ਹੋਏ ਪੁਰਸ਼ ਮਹਾਂਨ।
ਮੈਂ ਵਾਰ ਜਾਵਾਂ ਲੱਖਾਂ ਵਾਰੀ ਇਸ
ਤੋਂ ਆਪਣੀ ਜਾਨ,
ਗਾਲ ਲੱਗੇ ਜਿਸ ਵਿਸਰੇ , ਪੱਤੋ ,
ਨਾ ਢੋਈ ਵਿੱਚ ਜਹਾਨ।
ਆਉ ਸਾਰੇ ਕਸਮਾਂ ਖਾਈਏ ਉੱਚੀ
ਕਰੀਏ ਇਸ ਦੀ ਸ਼ਾਨ।

ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ 
94658-21417

Previous articleਸਿਵਲ ਸਰਜਨ ਡਾਕਟਰ ਬਲਵਿੰਦਰ ਕੁਮਾਰ ਡਮਾਣਾ ਨੇ ਕੀਤਾ ਸੀਐਚਸੀ ਬੀਣੇਵਾਲ ਦਾ ਅਚਨਚੇਤ ਦੌਰਾ
Next articleਐਕਸਪ੍ਰੈੱਸ ਵੇਅ ‘ਤੇ ਦਰਦਨਾਕ ਹਾਦਸਾ: ਸਵਾਰੀਆਂ ਨਾਲ ਭਰੀ ਬੱਸ ਬੇਕਾਬੂ ਹੋ ਕੇ ਪਲਟ ਗਈ, 5 ਲੋਕਾਂ ਦੀ ਮੌਤ – 12 ਦੀ ਹਾਲਤ ਗੰਭੀਰ