ਹੈਲੀਕਾਪਟਰ ਹਾਦਸੇ ਦੀ ਹਰ ਪੱਖ ਤੋਂ ਜਾਂਚ ਜਾਰੀ ਤੇ ਇਸ ਦੇ ਮੁਕੰਮਲ ਹੋਣ ’ਚ ਕੁੱਝ ਹਫ਼ਤੇ ਹੋਰ ਲੱਗਣਗੇ: ਹਵਾਈ ਫ਼ੌਜ ਮੁਖੀ

ਹੈਦਰਾਬਾਦ (ਸਮਾਜ ਵੀਕਲੀ):  ਏਅਰ ਚੀਫ ਮਾਰਸ਼ਲ ਵਿਵੇਕ ਰਾਮ ਚੌਧਰੀ ਨੇ ਅੱਜ ਕਿਹਾ ਕਿ ਤਿੰਨੇ ਸੇਵਾਵਾਂ ਦੀ ਜਾਂਚ ਟੀਮ ਵੱਲੋਂ ਤਾਮਿਲ ਨਾਡੂ ਹੈਲੀਕਾਪਟਰ ਹਾਦਸੇ ਦੀ ਕਰਵਾਈ ਜਾ ਰਹੀ ਕੋਰਟ ਆਫ ਇਨਕੁਆਰੀ ਨਿਰਪੱਖ ਪ੍ਰਕਿਰਿਆ ਹੋਵੇਗੀ ਅਤੇ ਇਸ ਨੂੰ ਘਟਨਾ ਦੇ ਹਰ ਪੱਖ ਦੀ ਜਾਂਚ ਕਰਨ ਦਾ ਆਦੇਸ਼ ਦਿੱਤਾ ਗਿਆ ਹੈ। ਇੱਥੋਂ ਨੇੜੇ ਡੁੰਡੀਗਲ ਵਿਖੇ ਏਅਰ ਫੋਰਸ ਅਕੈਡਮੀ ਵਿੱਚ ਕੰਬਾਈਡ ਗ੍ਰੈਜੂਏਸ਼ਨ ਪਰੇਡ ਦੇ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜਾਂਚ ਵਿੱਚ ਕੁਝ ਹੋਰ ਹਫ਼ਤੇ ਲੱਗਣਗੇ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹੁਸ਼ਿਆਰਪੁਰ: ਸਰਹੱਦ ਟੱਪਣ ਦੀ ‘ਗਲਤੀ’ ਦੀ ਕੀਮਤ ਬੱਚੇ ਨੇ 7 ਸਾਲ ਕੈਦ ਕੱਟ ਕੇ ਚੁਕਾਈ
Next articleਨਵੀਂ ਦਿੱਲੀ: ਕੰਟੇਨਰ ਆਟੋ ਰਿਕਸ਼ਾ ’ਤੇ ਉਲਟਿਆ, ਚਾਰ ਮੌਤਾਂ