HOME ਰਾਏਪੁਰ ਅਰਾਈਆਂ ਵਿਖੇ ਭਾਰੀ ਬਾਰਿਸ਼ ਦੇ ਕਾਰਣ ਪਾਲਤੂ ਪਸ਼ੂਆਂ ਨੂੰ ਰੱਖਣ...

ਰਾਏਪੁਰ ਅਰਾਈਆਂ ਵਿਖੇ ਭਾਰੀ ਬਾਰਿਸ਼ ਦੇ ਕਾਰਣ ਪਾਲਤੂ ਪਸ਼ੂਆਂ ਨੂੰ ਰੱਖਣ ਲਈ ਬਣਾਏ ਮਕਾਨ ਦੀ ਛੱਤ ਡਿੱਗੀ

2

*ਇੱਕ ਕੱਟੀ ਤੇ ਇੱਕ ਮੱਝ ਵੀ ਮਾਮੂਲੀ ਜਖ਼ਮੀ*

ਫਿਲੌਰ/ਅੱਪਰਾ  (ਸਮਾਜ ਵੀਕਲੀ)  (ਦੀਪਾ)-ਕਰੀਬੀ ਪਿੰਡ ਰਾਏਪੁਰ ਅਰਾਈਆਂ ਕਲੋਨੀਆਂ ਵਿਖੇ ਬੀਤੇ ਕਈ ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਦੇ ਕਾਰਣ ਇੱਕ ਵਿਅਕਤੀ ਦੇ ਮਕਾਨ ਦੀ ਛੱਤ ਡਿੱਗ ਪਈ, ਜਿਸ ਕਾਰਣ ਉਸਦੇ ਪਾਲਤੂ ਪਸ਼ੂ ਇੱਕ ਕੱਟੀ ਤੇ ਮੱਝ ਜਖ਼ਮੀ ਹੋ ਗਏ | ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਪੀਰ ਦੱਤਾ ਵਾਸੀ ਪਿੰਡ ਰਾਏਪੁਰ ਅਰਾਈਆਂ ਕਲੋਨੀਆਂ ਨੇ ਭਾਰੀ ਬਾਰਿਸ਼ ਦੇ ਕਾਰਣ ਬੀਤੇ ਦਿਨ ਸ਼ਾਮ 5 ਵਜੇ ਉਸਦੇ ਪਸ਼ੂਆਂ ਨੂੰ  ਰੱਖਣ ਲਈ ਬਣਾਏ ਮਕਾਨ ਦੀ ਛੱਤ ਡਿੱਗ ਪਈ, ਜਿਸ ਕਾਰਣ ਉਸਦਾ ਭਾਰੀ ਮਾਲੀ ਨੁਕਸਾਨ ਹੋ ਗਿਆ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਹਿਮਾਚਲ ਦੇ ਮੰਡੀ ਵਿੱਚ ਜ਼ਮੀਨ ਖਿਸਕਣ, ਇੱਕੋ ਪਰਿਵਾਰ ਦੇ 4 ਮੈਂਬਰਾਂ ਸਮੇਤ 7 ਦੀ ਮੌਤ; ਮਲਬੇ ਵਿੱਚੋਂ ਆਵਾਜ਼ਾਂ ਆਉਂਦੀਆਂ ਰਹੀਆਂ
Next article5 ਸਤੰਬਰ ਨੂੰ ਅਧਿਆਪਕ ਦਿਵਸ ‘ਤੇ ਵਿਸ਼ੇਸ਼