ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਪੰਜਾਬ ਸਰਕਾਰ ਦੀ 10 ਲਁਖ ਰੁਪਏ ਦੀ ਸਿਹਤ ਬੀਮਾ ਯੋਜਨਾ ਦੀ ਪਰਚੀ ਕੱਟਣ ਦਾ ਕੈਂਪ ਲਗਾਇਆ ਗਿਆ । ਬਹੁਤ ਸਾਰੇ ਮੈਂਬਰਾਂ ਦੀ ਪਰਚੀ ਕੱਟੀ ਗਈ। ਜ਼ਿਆਦਾ ਮੈਂਬਰਾਂ ਦੇ ਵੋਟਰ ਕਾਰਡ ਅਪਡੇਟ ਨਾ ਹੋਣ ਕਾਰਨ ਉਹਨਾਂ ਦੀ ਪਰਚੀ ਨਹੀ ਕੱਟੀ ਗਈ । ਜੀ.ਕੇ. ਅਸਟੇਟ ਦੇ ਚੇਅਰਮੈਨ ਡਾਕਟਰ ਅੰਮ੍ਰਿਤਪਾਲ ਸਿੰਘ ਅਤੇ ਪੰਚਾਇਤ ਮੈਂਬਰ ਮੈਂਬਰ ਪਰਮਿੰਦਰ ਕੌਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਾਰੇ ਜੀ.ਕੇ. ਨਿਵਾਸੀਆਂ ਦੇ ਵੋਟਰ ਕਾਰਡ ਅਪਡੇਟ ਕੀਤੇ ਜਾਣ ਤਾਂ ਕਿ ਪੰਜਾਬ ਸਰਕਾਰ ਦੀ ਯੋਜਨਾ ਦਾ ਸਾਰੇ ਲਾਭ ਲੈ ਸਕਣ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



