ਲੁਧਿਆਣਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਡਾ ਅੰਬੇਡਕਰ ਜੀ ਤੇ ਤਥਾਗਤ ਗੋਤਮ ਬੁੱਧ ਧੰਮਾ ਦੇ ਅੰਦੋਲਨ ਨੂੰ ਸਮਰਪਿਤ ਪਰਿਵਾਰ ਚੋ ਵਿਦੇਸ਼ਾ ਵਿੱਚ ਬਸਪਾ ਦੀ ਮਜਬੂਤੀ ਲਈ ਸਮੇਂ ਸਮੇ ਤੇ ਤਨ ਮੰਨ ਧੰਨ ਨਾਲ ਨਿਰੰਤਰ ਸਹਿਯੋਗ ਕਰਨ ਵਾਲੇ ਸਤਿਕਾਰਯੋਗ ਹਰਜਿੰਦਰ ਮੱਲ ਜੀ ਤੇ ਚੈਂਚਲ ਮੱਲ ਜੀ ਕਨੇਡਾ ਦੇ ਲੁਧਿਆਣਾ ਨਿਵਾਸ ਤੇ ਪਰਿਵਾਰ ਨਾਲ ਲੁਧਿਆਣਾ ਦੀ ਪਾਰਟੀ ਲੀਡਰਸ਼ਿਪ ਸਮੇਤ ਜਾਣ ਦਾ ਮੋਕਾ ਮਿਲਿਆ ਸਾਹਿਬ ਕਾਂਸ਼ੀ ਰਾਮ ਜੀ ਦੇ ਅੰਦੋਲਨ ਤੇ ਬਸਪਾ ਦੀ ਮਜ਼ਬੂਤੀ ਸੰਬਧੀ ਵਿਚਾਰ ਵਿਟਾਂਦਰਾ ਕੀਤਾ ਪੰਜਾਬ ਸੰਭਾਲੋ ਮੁਹਿੰਮ ਨੂੰ ਜਨਤਕ ਅੰਦੋਲਨ ਬਣਾਉਣ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ ਇਸ ਮੌਕੇ ਤੇ ਮੱਲ ਪਰਿਵਾਰ ਵਲੋਂ ਮਾਨ ਸਨਮਾਨ ਦੇਣ ਲਈ ਦਿਲੋ ਧੰਨਵਾਦ ਇਸ ਮੌਕੇ ਤੇ ਪ੍ਰਵੀਨ ਬੰਗਾ ਜੋਨ ਇੰਚਾਰਜ ਲੁਧਿਆਣਾ ਅਤੇ ਲੁਧਿਆਣਾ ਦੀ ਬਸਪਾ ਟੀਮ ਹਾਜ਼ਰ ਸੀ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj