ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਡੀਸੀਐਮ ਪ੍ਰੈਜ਼ੀਡੈਂਸੀ ਐਲੀਮੈਂਟਰੀ ਕੈਂਪਸ, ਸੈਕਟਰ-39, ਚੰਡੀਗੜ੍ਹ ਰੋਡ, ਕਲਾਸ ਪ੍ਰੈਪ 1-ਡੀ ਦੇ ਵਿਦਿਆਰਥੀ ਹਰਨਦਰਪਾਲ ਸਿੰਘ ਦਾ ਜਨਮ-ਦਿਨ ਸਕੂਲ ਸਟਾਫ਼ ਅਤੇ ਮਾਪਿਆਂ ਦੁਆਰਾ ਮਨਾਇਆ ਗਿਆ। ਇਸ ਸਮਾਗਮ ਵਿੱਚ ਪਿਤਾ ਐਡਵੋਕੇਟ ਇੰਦਰਪਾਲ ਸਿੰਘ, ਮਾਂ ਕੋਮਲਪ੍ਰੀਤ ਕੌਰ, ਭੈਣ ਮਹਵੀਨ ਕੌਰ, ਦਾਦਾ ਡਾ: ਅੰਮ੍ਰਿਤਪਾਲ ਸਿੰਘ, ਦਾਦੀ ਪਰਵਿੰਦਰ ਕੌਰ ਮੌਜੂਦ ਸਨ। ਕਲਾਸ ਟੀਚਰ ਸਿਮਰਨ ਕੌਰ ਅਤੇ ਟੀਚਰ ਈਸ਼ਾ ਨੇ ਹਿੱਸਾ ਲਿਆ। ਡਾ: ਅੰਮ੍ਰਿਤਪਾਲ ਸਿੰਘ ਨੇ ਸਕੂਲ ਪ੍ਰਬੰਧਨ ਅਤੇ ਸਟਾਫ ਦੇ ਚੰਗੇ ਪ੍ਰਬੰਧਨ ਅਤੇ ਅਨੁਸ਼ਾਸਨ ਦੀ ਪ੍ਰਸੰਸਾ ਕੀਤੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



