2022 ਦੀ ਅਗਾਊਂ ਮੁਬਾਰਕ

Mool Chand Sharma

(ਸਮਾਜ ਵੀਕਲੀ)

ਯਾਰਾਂ ਦੋਸਤਾਂ ਰਿਸ਼ਤੇਦਾਰਾਂ
ਤੇ ਸਾਰੇ ਗ਼ਮਖ਼ਾਰਾਂ ਨੂੰ .
ਅਮਲ ਵਿਹੂਣੀਆਂ ਫੋਕੀਆਂ ਗੱਲਾਂ
ਕਰ ਰਹੀਆਂ ਸਰਕਾਰਾਂ ਨੂੰ .
ਰੁਲ਼ਦੂ ਰੰਚਣਾਂ ਵਾਲ਼ੇ ਵੱਲੋਂ
ਨਵੇਂ ਵਰੇ੍ ਦੀ ਅਗਾਊਂ ਮੁਬਾਰਕ
ਜਿੱਤ ਕੇ ਆਏ ਕਿਸਾਨਾਂ ਨੂੰ
ਮਜ਼ਦੂਰਾਂ ਨੂੰ , ਕਲਾਕਾਰਾਂ ਨੂੰ .

 

ਮੂਲ ਚੰਦ ਸ਼ਰਮਾ ਪ੍ਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ( ਸੰਗਰੂਰ )
9914836037

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪ੍ਧਾਨ ਮੰਤਰੀ ਦੀ ਫਿਰੋਜ਼ਪੁਰ ਰੈਲੀ ਨੂੰ ਲੈ ਕੇ ਭਾਜਪਾ ਦੀ ਜਿਲਾ ਪੱਧਰੀ ਮੀਟਿੰਗ ।
Next articleਲਿੰਗਕ ਸਮਾਨਤਾ ‘ਚ ਭਾਰਤ ਕਿਉਂ ਪਿਛੇ ?