ਗੁਰੂ ਨਾਨਕ

         (ਸਮਾਜ ਵੀਕਲੀ)
ਗੁਰੂ ਨਾਨਕ ਦਾ ਦਰ ਸਭ ਤੋਂ ਉੱਚਾ,
  ਨੀਵਿਆਂ ਉੱਚੇ ਕੀਤਾ ਹੂ।
ਖਾਲੀ ਕੋਈ ਨਾ ਦਰ ਤੋਂ ਮੁੜਿਆ,
   ਜਿਸ ਪਿਆਲਾ ਪੀਤਾ ਹੂ।
ਗਿਆਨ ਦੇ ਸਾਗਰ ਸਤਿਗੁਰੂ ਮੇਰੇ,
   ਜਿੰਨ ਸੇਵਿ ਜੱਗ ਜੀਤਾ ਹੂ।
ਹਸਤੀ ਕੀ ਸੀ “ਪੱਤੋ” ਦੀ ਸਾਹਿਬਾ,
   ਦਿੱਤੀਆਂ ਦਾਤਾਂ ਲੀਤਾ ਹੂ।
ਕੀ ਗੁਣ ਲਿਖਾਂ ਮੈਂ ਤੇਰੇ ਘਰ ਦੇ,
   ਜੋ ਜਾਣੇ ਮਨ ਸੀਤਾ ਹੂੰ।
ਵੱਡੇ ਕੀਆਂ ਵਡਿਆਈਆਂ “ਪੀਤੇ”
   ਸੁਣੋਂ ਮੇਰੇ ਭਾਈ ਮੀਤਾ ਹੂੰ।
ਹਰਪ੍ਰੀਤ ਪੱਤੋ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਾਵਿ ਮਾਲਾ ਦੇ ਮਣਕੇ  /  ਜਨਾਬ ਖੁਸ਼ੀ ਮੁਹੰਮਦ ਚੱਠਾ ਜੀ 
Next articleਮਾਂ ਦੇ ਹੱਥਾਂ ਦਾ ਜਾਦੂ