ਗੁਰਸਾਹਬ ਸੰਧੂ  ,ਸਰਵਨ ਸੰਧੂ  ,ਹਰਮੀਤ ਗਿੱਲ ਆਸਟ੍ਰਲੀਆ ,ਤੋ ਉਚੇਚੇ ਤੌਰ ਤੇ ਪਹੁੰਚੇ ਮੋਹਨਬੀਰ ਬੱਲ ਕੱਬਡੀ ਪ੍ਰਮੋਟਰ 5911 ਆਸਟ੍ਰੇਲੀਆ ਦੇ ਸੱਦੇ ਉੱਤੇ ਭੁੱਲਥ ਮੇਲੇ ।  

ਭੁੱਲਥ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) 25 ਸਾਲ ਸਿਲਵਰ ਜੁਬਲੀ ਕੁਮੈਂਟਰੀ ਪੂਰੀ ਹੋਣ ਦੀ ਖੁਸ਼ੀ ਵਿੱਚ ਜ਼ਿੰਦਾਬਾਦ ਕਬੱਡੀ ਕਲੱਬ ਵਲੋ ਰੁਪਿੰਦਰ ਜਲਾਲ ਦਾ ਨੁੱਕਰੀ ਘੋੜੀ ਨਾਲ ਗੁਰਸਾਹਬ ਸੰਧੂ , ਤਰਨਾ ਹੰਸ, ਰਿੱਕੀ ਅਜਨੌਦ , ਕੁਲਦੀਪ ਸਮਰਾ, ਸਾਹਿਬ ਸਮਰਾ, ਵਿੱਕੀ ਸਮਰਾ , ਗੋਰਾ ਬੱਦੋਵਾਲ ਵਲੋ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਇਸ ਤੋ ਇਲਾਵਾ ਵਿਸ਼ੇਸ਼ ਤੌਰ ਤੇ ਗੁਰਸਾਹਬ ਸੰਧੂ   ,ਸਰਵਨ ਸੰਧੂ   , ਹਰਮੀਤ ਗਿੱਲ ਆਸਟ੍ਰੇਲੀਆ ਤੋ ਉਚੇਚੇ ਤੌਰ ਤੇ ਪਹੁੰਚੇ ਮੋਹਨਬੀਰ ਬੱਲ ਕੱਬਡੀ ਪ੍ਰਮੋਟਰ 5911  ਆਸਟ੍ਰੇਲੀਆ  ਦੇ ਸੱਦੇ ਉੱਤੇ ਭੁੱਲਥ ਮੇਲੇ ਤੇ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਦਾਰਾ ਭਲਵਾਨ ਧਰਮੂ-ਚੱਕ………
Next articleਇਉ ਬਣਦੇ ਨੇ ਸਾਹਿਤ ਦੇ ‘ ਡਾਕਟਰ?