ਪਾਰਟੀ ਦਾ ਅੰਦਾਜ਼ਾ ਤੁਸੀਂ ਆਪ ਲਾਇਓ

Mool Chand Sharma

(ਸਮਾਜ ਵੀਕਲੀ)

ਪੰਜਾਬ ‘ਚ ਜਿੱਤ ‘ਗੀ ਨਵੀਂ ਪਾਰਟੀ ,
ਰਾਤ ਮੈਨੂੰ ਇੱਕ ਸੁਪਨਾ ਆਇਆ .
ਪਹਿਲੀ ਹੀ ਮੀਟਿੰਗ ਵਿੱਚ ਉਸ ਨੇ ,
ਇੱਕ ਨਵਾਂ ਫੁਰਮਾਨ ਸੁਣਾਇਆ .
ਕਿ ਜਿਸ ਨੇ ਕੋਈ ਕੁਰੱਪਸ਼ਨ ਕੀਤੀ ,
ਪਹਿਲਾਂ ਮੁਅੱਤਲੀ ਫਿਰ ਇਨਕੁਐਰੀ :
ਇੱਕ ਦੋ ‘ਤੇ ਜਦੋਂ ਅਮਲ ‘ਚ ਲਿਆਂਦਾ ,
ਆਪੇ ਸਿਸਟਮ ਥਾਉਂ ਸਿਰ ਆਇਆ .

ਮੂਲ ਚੰਦ ਸ਼ਰਮਾ .

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੁੰਡਿਓ
Next articleChanni is dishonest and Kejriwal an honest man?