ਖੈਬਰ ਪਖਤੂਨਖਵਾ ’ਚ ਪੁਲੀਸ ਟੀਮ ’ਤੇ ਗ੍ਰਨੇਡ ਹਮਲਾ

Flag of pakistan

ਪਿਸ਼ਾਵਰ (ਸਮਾਜ ਵੀਕਲੀ): ਪਾਕਿਸਤਾਨ ਦੇ ਉੱਤਰੀ-ਪੱਛਮੀ ਖੈਬਰ ਪਖਤੂਨਖਵਾ ਸੂਬੇ ਵਿੱਚ ਅੱਜ ਪੁਲੀਸ ਵੈਨ ’ਤੇ ਅਣਪਛਾਤੇ ਵਿਅਕਤੀ ਵੱਲੋਂ ਸੁੱਟੇ ਹੈਂਡ ਗ੍ਰਨੇਡ ਹਮਲੇ ’ਚ ਇਕ ਪੁਲੀਸ ਮੁਲਾਜ਼ਮ ਦੀ ਮੌਤ ਤੇ ਬਾਕੀ ਜ਼ਖ਼ਮੀ ਹੋ ਗਏ। ਪਿਸ਼ਾਵਰ ਸ਼ਹਿਰ ਦੇ ਪੁਲੀਸ ਮੁਖੀ ਅਹਿਸਨ ਅੱਬਾਸ ਨੇ ਦੱਸਿਆ ਕਿ ਕਬਾਇਲੀ ਖੈਬਰ ਜ਼ਿਲ੍ਹੇ ਦੀ ਕਾਰਖਾਨੋ ਮਾਰਕੀਟ ਨੇੜੇ ਯੂਨੀਵਰਸਿਟੀ ਰੋਡ ’ਤੇ ਰੈਪਿਡ ਰਿਸਪੌਂਸ ਫੋਰਸ ਦੀ ਟੀਮ ਨੂੰ ਨਿਸ਼ਾਨਾ ਬਣਾਇਆ ਗਿਆ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਐਚ-1ਬੀ ਵੀਜ਼ਿਆਂ ਲਈ ਦੂਜੀ ਲਾਟਰੀ ਕੱਢੇਗਾ ਅਮਰੀਕਾ
Next articleVP seeks expediting development of Covid vaccine for children