ਸਰਕਾਰੀ ਸਕੂਲ ਦੱਪਰ ਦੀ ਵਿਦਿਆਰਥਣ ਨੇ ਪਾਸ ਕੀਤਾ NMMS ਦਾ ਪੇਪਰ

ਸਵੈਨ ਸਹੋਤਾ
ਡੇਰਾਬੱਸੀ, ਸੰਜੀਵ ਸਿੰਘ ਸੈਣੀ 

(ਸਮਾਜ ਵੀਕਲੀ) ਇਕ ਵਾਰ ਫ਼ਿਰ ਸਰਕਾਰੀ ਸਕੂਲ ਦੱਪਰ ਦੀ ਵਿਦਿਆਰਥਣ ਨੇ ਕੀਤਾ: NMMS ਦਾ ਪੇਪਰ

ਸ਼ਹੀਦ ਸੂਬੇਦਾਰ ਬਲਬੀਰ ਸਿੰਘ ਸਰਕਾਰੀ ਹਾਈ ਸਕੂਲ ਦੱਪਰ ਦੀ ਵਿਦਿਆਰਥਣ ਸਵੈਨ ਸਹੋਤਾ ਨੇ ਪੰਜਾਬ ਸਰਕਾਰ ਵੱਲੋਂ ਲਈ ਗਈ NMMS ਦੀ ਪ੍ਰੀਖਿਆ ਪਾਸ ਕਰਕੇ ਸਕੂਲ ਤੇ ਮਾਪਿਆਂ ਦਾ ਨਾਂ ਇਲਾਕੇ ਵਿੱਚ ਰੌਸ਼ਨ ਕੀਤਾ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਇਕ ਵਿਦਿਆਰਥਣ ਮਮਤਾ ਵੱਲੋਂ ਇਹ ਪੇਪਰ ਪਾਸ ਕੀਤਾ ਗਿਆ ਸੀ। ਸਮੂਹ ਸਟਾਫ਼ ਅਤੇ ਸਕੂਲ ਮੁਖੀ ਸ੍ਰੀ ਸੁਮਿਤ ਬਾਂਸਲ ਜੀ ਵੱਲੋਂ ਵਿਦਿਆਰਥਣ ਸਵੈਨ ਸਹੋਤਾ ਨੂੰ ਵਧਾਈ ਦਿੱਤੀ ਗਈ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸਦਕੇ ਜਾਈਏ ਪਸ਼ੂ ਪੰਛੀਆਂ ਨੂੰ ਪਿਆਰ ਕਰਨ ਵਾਲਿਆਂ ਦੇ …
Next articleਪੰਜਾਬ ਦੇ ਮਹਿਬੂਬ ਲੀਡਰ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਅਤੇ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ‘ਬੰਦੀ ਛੋੜ ਮਾਰਚ’ 12 ਨੂੰ