ਫਿਲੌਰ/ਅੱਪਰਾ, (ਸਮਾਜ ਵੀਕਲੀ) (ਦੀਪਾ)-ਕਰੀਬੀ ਪਿੰਡ ਮੋਂਰੋਂ ਵਿਖੇ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਦੀ ਵਿਦਿਆਰਥਣ ਜੈਸਮੀਨ ਕੌਰ ਪੁੱਤਰੀ ਮਦਨ ਲਾਲ ਨੂੰ ਜਵਾਹਰ ਨਵੋਦਿਆ ਦਾ ਟੈਸਟ ਪਾਸ ਕਰਨ ‘ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਕੂਲ ਸਟਾਫ਼, ਗ੍ਰਾਮ ਪੰਚਾਇਤ ਤੇ ਸਮੂਹ ਐੱਸ. ਐੱਮ. ਸੀ ਮੈਂਬਰਾਂ ਵਲੋਂ ਜੈਸਮੀਨ ਕੌਰ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਕੂਲ ਇੰਚਾਰਜ ਜਸਵੰਤ ਕੁਮਾਰ, ਜਸਵੀਰ ਕੌਰ, ਜਗਜੀਵਨ ਰਾਮ, ਸਰਬਜੀਤ ਕੌਰ, ਸੋਮ ਲਾਲ, ਸਰਪੰਚ ਹਰਦੀਪ ਸਿੰਘ, ਰਜਨੀ ਬਾਲਾ, ਰਣਜੀਤ ਕੌਰ, ਮਦਨ ਲਾਲ, ਗੁਰਜੀਤ ਕੌਰ, ਰਣਵੀਰ ਸਿੰਘ ਕੰਦੋਲਾ, ਡਾ. ਸਿ੍ਹ ਕੁਮਾਰ ਵੀ ਹਾਜ਼ਰ ਸਨ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



