HOME ਸਮਰਾੜੀ ਵਿਖੇ ਫਰੀ ਹੋਮੀਓਪੈਥੀ ਮੈਗਾ ਕੈਂਪ ਦੌਰਾਨ 800 ਮਰੀਜ਼ਾਂ ਦਾ ਚੈੱਕ-ਅੱਪ

ਸਮਰਾੜੀ ਵਿਖੇ ਫਰੀ ਹੋਮੀਓਪੈਥੀ ਮੈਗਾ ਕੈਂਪ ਦੌਰਾਨ 800 ਮਰੀਜ਼ਾਂ ਦਾ ਚੈੱਕ-ਅੱਪ

2

ਫਿਲੌਰ/ਅੱਪਰਾ,  (ਸਮਾਜ ਵੀਕਲੀ)  (ਦੀਪਾ)-ਕਰੀਬੀ ਪਿੰਡ ਸਮਰਾੜੀ ਵਿਖੇ ਸਥਿਤ ਗੁਰੂਦੁਆਰਾ ਬਾਬਾ ਭਾਰਾ ਜੀ ਵਿਖੇ ਪੰਜਾਬ ਸਰਕਾਰ ਦੇ ਆਯੂਸ਼ ਵਿਭਾਗ ਵਲੋਂ ਡਾ. ਹੈਨੀਮਨ ਦੇ 271ਵੇਂ ਜਨਮ ਦਿਨ ਮੌਕੇ ਫਰੀ ਹੋਮੀਓਪੈਥੀ ਮੈਗਾ ਕੈਂਪ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਡਾ. ਅੰਕਿਤ ਮਹਿਤਾ, ਡਾ. ਕਮਲਜੀਤ ਕੌਰ, ਡਾ. ਸ਼ਮਾ ਸੁਮਨ ਤੇ ਡਾ. ਅਰਚਨਾ ਕੋਹਲੀ ਦੀ ਅਗਵਾਈ ਹੇਠ ਯੋਗ ਡਾਕਟਰਾਂ ਦੀ ਟੀਮ ਨੇ 800 ਮਰੀਜ਼ਾਂ ਦਾ ਮੁਫਤ ਚੈੱਕ ਅੱਪ ਕੀਤਾ ਤੇ ਫਰੀ ਦਵਾਈਆਂ ਦਿੱਤੀਆਂ | ਇਸ ਮੌਕੇ ਮੈਡੀਕਲ ਟੀਮ ‘ਚ ਸ੍ਰੀਮਤੀ ਸੀਮਾ, ਜਨਕ ਰਾਜ (ਡਿਸਪੈਂਸਰ), ਮਨੀਸ਼ ਕੁਮਾਰ ਤੇ ਮਨਜੀਤ ਕੁਮਾਰ ਵੀ ਹਾਜ਼ਰ ਸਨ |

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly 

Previous articleਸਰਕਾਰੀ ਪ੍ਰਾਇਮਰੀ ਸਕੂਲ ਮੋਂਰੋਂ ਦੀ ਵਿਦਿਆਰਥਣ ਜੈਸਮੀਨ ਕੌਰ ਨੇ ਜਵਾਹਰ ਨਵੋਦਿਆ ਦਾ ਟੈਸਟ ਕੀਤਾ ਪਾਸ
Next articleਜ਼ਿਲ੍ਹੇ ਅੰਦਰ ਹਰੇ ਅੰਬ, ਨਿੰਮ, ਪਿੱਪਲ ਅਤੇ ਬੋਹੜ ਦੇ ਰੁੱਖਾਂ ਦੀ ਕਟਾਈ ’ਤੇ ਪਾਬੰਦੀ