ਗ਼ਜ਼ਲ ਨਹੀਂ ਜਜ਼ਬਾਤ…

(ਸਮਾਜ ਵੀਕਲੀ)

ਗਗਨ ਗਜ਼ਲ ਨਹੀਂ ਜਜ਼ਬਾਤ ਲਿਖਦੀ ਏ।
ਅਪਣੇ ਹੀ ਨਹੀਂ ਹਰ ਦਿਲ ਦੀ ਬਾਤ ਲਿਖਦੀ ਏ

ਜਦੋਂ ਵੀ ਕੋਈ ਖਿਆਲਾਤ ਲਿਖੇ
ਦਿਲ ਦੇ ਸਮੁੰਦਰ ਚੋ ਲਿਖਣੇਂ ਜਜ਼ਬਾਤ ਸਿਖਦੀ ਏ

ਹਰ ਮੁਲਾਕਾਤ ਚ ਮਿਲੀ ਹਰ ਸੋਗਾਤ ਨੂੰ
ਪਿਆਰੀ ਤੇ ਸੁੰਦਰਤਾ ਦੀ ਆਸ ਲਿਖਦੀ ਏ

ਗਗਨ ਤੇਰੇ ਅੱਖਾਂ ਚੋਂ ਝਲਕਦੇ ਪਿਆਰ ਨੂੰ।
ਪਿਆਰ ਨਾਲ ਸਿੰਜਿਆ ਅਲਫਾਜ ਲਿਖਦੀ ਏ

ਇਹ ਜਿਸਮਾਂ ਦਾ ਨਹੀਂ ਬੱਸ ਦਿਲਾਂ
ਰੂਹਾਂ ਦਾ ਸੱਚਾ ਪਿਆਰ ਲਿਖਦੀ ਏ।

ਗਗਨਪ੍ਰੀਤ ਸੱਪਲ

ਸੰਗਰੂਰ ਪਿੰਡ ਘਾਬਦਾਂ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਥਾਇਰਾਈਡ ਦੇ ਲੱਛਣ ਅਤੇ ਘਰੇਲੂ ਇਲਾਜ
Next articleਵਿਦੇਸ਼ਾਂ ਚ’ ਵੱਸਦੇ ਲੱਖਾਂ ਪੰਜਾਬੀਆਂ ਦੀ ਪਹਿਲੀ ਪਸੰਦ ਬਣਨ ਜਾ ਰਿਹਾ , ਸਿੰਗਲ ਟਰੈਕ ‘ਪਿੰਡ’ :- ਗੀਤਕਾਰ ਗੁਰਪ੍ਰੀਤ ਸਿੰਘ ਚਾਹਿਲ ਕਨੇਡਾ