HOME ਗਾਂਧੀ

ਗਾਂਧੀ

ਬੱਲੀ
(ਸਮਾਜ ਵੀਕਲੀ)
ਮਾਨ ਮਰਿਆਦਾ ਛਿੱਕੇ
ਟੰਗ ਕੇ ਕਿੱਦਾਂ ਕਹਿਰ
ਮਚਾਵੇ ਗਾਂਧੀ
ਮੰਦਿਰ ਮਸਜਿਦ ਗੁਰੂਦੁਆਰਾ
ਬਿਨ ਮਰਿਆਦਾ ਅੰਦਰ
ਜਾਵੇ ਗਾਂਧੀ
ਕਿੰਨਿਆਂ ਧਰਮ ਸੰਸਥਾਵਾਂ
ਬਣੀਆਂ ਥਾਂ ਥਾਂ ਲੁੱਟ
ਮਚਾਵੇ ਗਾਂਧੀ
ਨੀਲੇ ਪੀਲੇ ਕਾਲੇ
 ਚੋਲੇ ਪਾਕੇ ਥਾਂ ਥਾਂ
 ਨਾਚ ਨਚਾਵੇ
ਦਿਨ ਦਿਹਾੜੇ ਫੈਲਾਉਂਦੇ
ਫਿਰਕੂਪਣੇ ਨੂੰ ਬੱਲੀਆ
ਕਿੰਝ ਉਲਝਾਵੇ ਗਾਂਧੀ
   ….. ਬੱਲੀ
Previous articleਦੁਨੀਆਂ ਤੇ ਲੱਖਾਂ ਚਿਹਰੇ
Next articleਆਪਣੇ ਆਪ ਨੂੰ ਜਾਣੋ