ਜੀ ਐਸ ਕਲੇਰ ਇੰਟਰ ਨੈਸ਼ਨਲ ਕਬੱਡੀ ਕੈਮਟੇਟਰ ਇੰਗਲੈਂਡ ਨੂੰ ਰਵਾਨਾ ਹੋਏ।

ਯੂ ਕੇ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) 
ਜੀ ਐਸ ਕਲੇਰ  ਨੇ ਦੱਸਿਆ ਹੈ । ਜਿਲਾ ਜਲੰਧਰ  ਦੇ ਮਸ਼ਹੂਰ ਪਿੰਡ ਜੰਡੂ ਸੰਘਾ ਦੇ ਵਸਨੀਕ   ਸਾਊਥਾਲ ਕੱਬਡੀ  ਕੱਲਬ ਚੈਅਰਮੈਨ ਸਰਦਾਰ ਰਛਪਾਲ ਸਿੰਘ ਪਾਲਾ ਸੰਘਾ ਤੇ ਕੁਲਵੰਤ ਸਿੰਘ  ਚੱਠਾ  ਸਾਬ  ਦੀ ਬਦੌਲਤ       ਇੰਗਲੈਂਡ ਜਾਣ ਦਾ ਮੌਕਾ ਮਿਲਿਆ ਹੈ ।   ਜੋ ਕਿ ਹਰ ਸਾਲ ਇੰਗਲੈਂਡ  ਕਬੱਡੀ ਫੈਡਰੇਸ਼ਨ  ਬਹੁਤ ਵਧੀਆ ਢੰਗ ਨਾਲ ਕਬੱਡੀ ਦੇ ਮੈਚ  ਕਰਵਾਉਂਦੇ ਨੇ ।  ਵੱਖ ਵੱਖ  ਦੇਸਾ ਚ  ਆਕੇ  ਖਿਡਾਰੀ ਖੇਡਦੇ ਨੇ ਖਿਡਾਰੀਆ ਨੂੰ ਵੱਡੇ ਇਨਾਮ ਦਿੱਤੇ ਜਾਦੇ ਨੇ ।  ਇੰਗਲੈਂਡ ਕਬੱਡੀ ਫੈਡਰੇਸ਼ਨ ਵਲੋ ਪਾਕਿਸਤਾਨ ਤੋ ਵੀ ਚੋਟੀ ਦੇ ਖਿਡਾਰੀ ਬੁਲਾਏ ਜਾਦੇ ਨੇ । ਸਾਰੇ ਮੈਚ ਵਧੀਆ  ਹੁੰਦੇ ਨੇ । ਦੁਨੀਆ ਨੂੰ ਕਬੱਡੀ ਮੈਚ ਵੇਖ ਬਹੁਤ  ਅਨੰਦ ਆਉਦਾ ਹੈ । ਇੰਗਲੈਂਡ  ਕਬੱਡੀ ਫੈਡਰੇਸ਼ਨ ਵਲੋ ਹਰ ਸਾਲ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ  ਹੋਲਾ ਮਹੋਲਾ ਨੂੰ ਸਮਰਪਿਤ  ਕਬੱਡੀ ਚੈਪੀਅਨਸ਼ਿਪ ਤੇ ਕੁਸ਼ਤੀਆ  ਦੇ ਮੁਕਾਬਲੇ ਕਰਵਾਏ ਜਾਦੇ ਨੇ । ਜੋ ਖਿਡਾਰੀ ਸ੍ਰੀ ਅਨੰਦਪੁਰ ਸਾਹਿਬ ਖੇਡਦੇ ਨੇ । ਉਹਨਾ ਖਿਡਾਰੀਆ ਨੂੰ  ਇੰਗਲੈਂਡ ਖੇਡਣ ਦਾ ਮੌਕਾ  ਦਿੰਦੇ ਨੇ । ਮੈ ਬਹੁਤ ਬਹੁਤ ਧੰਨਵਾਦ ਆਖਦਾ ਹਾ ਚੈਅਰਮੈਨ ਸਰਦਾਰ ਰਛਪਾਲ ਸਿੰਘ ਪਾਲਾ ਸੰਘਾ ਸਾਊਥਾਲ  ਤੇ ਕੁਲਵੰਤ ਸਿੰਘ ਚੱਠਾ ਜੀ ਦਾ ਤੇ ਇੰਗਲੈਂਡ ਕਬੱਡੀ ਫੈਡਰੇਸ਼ਨ ਦਾ। ਜੋ ਹਰਕੇ ਬੁਲਾਰੇ ਨੂੰ ਬੋਲਣ ਦਾ ਮੌਕਾ  ਦਿੰਦੇ ਨੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਕਬੱਡੀ ਕੋਚ ਬੁੱਧ ਸਿੰਘ ਭੀਖੀ ਹੋਏ ਸੇਵਾਮੁਕਤ, ਸਰਕਾਰੀ ਸਰਵਿਸ ਦੇ ਨਾਲ ਨਾਲ ਮਾਂ ਖੇਡ ਕਬੱਡੀ ਨੂੰ ਵੀ ਰਹੇ ਸਮਰਪਿਤ
Next articleਅਕਾਲੀ ਦਲ ਤੋਂ ਵੱਖ ਹੋਇਆ ਧੜਾ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਪੇਸ਼ ਹੋਇਆ, ਅਕਾਲੀ ਸਰਕਾਰ ਸਮੇਂ ਹੋਈਆਂ ਗਲਤੀਆਂ ਦੀ ਮੰਗੀ ਮੁਆਫ਼ੀ