HOME ਜੀ ਐਸ਼ ਕਲੇਰ ਅੰਤਰਰਾਸ਼ਟਰੀ ਕਬੱਡੀ ਕਮਟੈਟਰ ਨਿਉਜੀਲੈਡ ਨੂੰ ਰਵਾਨਾ ਹੋਏ ।

ਜੀ ਐਸ਼ ਕਲੇਰ ਅੰਤਰਰਾਸ਼ਟਰੀ ਕਬੱਡੀ ਕਮਟੈਟਰ ਨਿਉਜੀਲੈਡ ਨੂੰ ਰਵਾਨਾ ਹੋਏ ।

2

ਨਕੋਦਰ ਮਹਿਤਪੁਰ   (ਸਮਾਜ ਵੀਕਲੀ)   (ਹਰਜਿੰਦਰ ਪਾਲ ਛਾਬੜਾ) ਪੱਤਰਕਾਰ 9592282333:- ਜ਼ਿਲ੍ਹਾ ਜਲੰਧਰ ਤਹਿਸੀਲ ਨਕੌਦਰ ਪਿੰਡ ਖ਼ਾਨ ਪੁਹ ਢੋਡਾ ਦੇ ਵਸਨੀਕ ਸਰਦਾਰ ਦਲਜੀਤ ਸਿੰਘ ਵਿਰਕ ਸਾਬ ਦੀ ਬਦੌਲਤ ਦੋ ਵਾਰ ਨਿਉਜੀਲੈਡ ਦੀ ਧਰਤੀ ਤੇ ਜਾਣ ਦਾ ਮੌਕਾ ਮਿਲਿਆ । ਜੀ ਐਸ਼ ਕਲੇਰ ਨੇ ਦੱਸਿਆ ਹੈ । ਮੈਂ ਸਰਦਾਰ ਦਲਜੀਤ ਸਿੰਘ ਵਿਹਕ ਜੀ ਦਾ ਬਹੁਤ ਬਹੁਤ ਧੰਨਵਾਦ ਆਖਦਾ ਹਾ । ਮੈਨੂੰ ਸਰਦਾਰ ਵਿਰਕ ਜੀ ਤੈ ਬਹੁਤ ਮਾਣ ਹੈ । ਵਾਹਿਗੁਰੂ ਪਰਿਵਾਰ ਨੂੰ ਹਮੇਸ਼ਾ ਚੜਦੀ ਕਲਾਂ ਬਖਸ਼ੇ । ਸਿੱਖ ਕੇਮ ਦਾ ਨਾਮ ਹਮੈਸਾ ਉੱਚਾ ਕਰਦੇ ਰਹਿਣ । ਸਿੱਖ ਕੌਮ ਨੂੰ ਵੀ ਸਰਦਾਰ ਦਲਜੀਤ ਸਿੰਘ ਵਿਰਕ ਜੀ ਤੋ ਬਹੁਤ ਮਾਣ ਹੈ । ਮੈਂ ਕਬੱਡੀ ਦੈ ਸਾਰੇ ਖੈਡ ਪ੍ਰਮੈਟਰਾ ਦਾ ਬਹੁਤ ਬਹੁਤ ਧੰਨਵਾਦ ਆਖਦਾ ਹੈ  ਜੀ ਐਸ਼ ਕਲੇਰ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਲਾਲੀ ਬਾਜਵਾ ਹੁਸ਼ਿਆਰਪੁਰ ਜਿਲ੍ਹੇ ’ਚ ਅਕਾਲੀ ਦਲ ਦਾ ਮਾਣ : ਅਕਾਲੀ ਵਰਕਰ 
Next article9 ਜੁਲਾਈ ਦੀ ਹੜਤਾਲ ਸਫਲ ਬਣਾਉਣ ਲਈ ਜਥੇਬੰਦੀਆਂ ਦੀ ਮੀਟਿੰਗ ਹੋਈ