ਜੀ.ਕੇ. ਇਸਟੇਟ ਵਿਖੇ ਕੜੀ ਚਾਵਲ ਦਾ ਲੰਗਰ ਲਗਾਇਆ ਗਿਆ

ਲੁਧਿਆਣਾ  (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਜੀ.ਕੇ. ਇਸਟੇਟ ਭਾਮੀਆਂ ਖੁਰਦ, ਰਾਧਾ ਕ੍ਰਿਸ਼ਨ ਮੰਦਰ, ਚੰਡੀਗੜ੍ਹ ਰੋਡ, ਲੁਧਿਆਣਾ ਵਿਖੇ ਗੋਵਰਧਨ ਪੂਜਾ ਅਤੇ ਆਰਤੀ ਕੀਤੀ ਗਈ ਅਤੇ ਬਾਅਦ ਵਿੱਚ ਜੀ.ਕੇ. ਇਸਟੇਟ ਗੇਟ ਨੰਬਰ ਇੱਕ ਵਿਖੇ ਕੜੀ ਅਤੇ ਚਾਵਲ ਦਾ ਲੰਗਰ ਲਗਾਇਆ ਗਿਆ । ਲੰਗਰ ਦੀ ਸੇਵਾ ਮੰਦਰ ਦੇ ਪ੍ਰਧਾਨ ਜੇ ਰਮੇਸ਼ ਕੁਮਾਰ ਟੀ ਐਨ ਆਰ ਵੱਲੋਂ ਕੀਤੀ ਗਈ। ਜੀ.ਕੇ. ਸੇਵਾ ਸੁਸਾਇਟੀ ਦੇ ਚੇਅਰਮੈਨ ਡਾਕਟਰ ਅੰਮ੍ਰਿਤਪਾਲ ਸਿੰਘ, ਕੈਸ਼ੀਅਰ ਟੀ.ਕੇ.ਸਿੰਗਲਾ, ਸੈਕਟਰੀ ਲਵਲੀ ਭਗਤ, ਪੰਡਤ ਭਰਤ, ਪ੍ਰਵੀਨ ਕਪੂਰ ਤਰਲੋਚਨ ਸਿੰਘ, ਚੰਦਰ ਮੋਹਨ, ਸੰਜੇ ਸ਼ਰਮਾ ,ਪਵਨ ਡਡਵਾਲ, ਰਾਜੇਸ਼ ਕੁਮਾਰ, ਪਰਮਬੀਰ ਸਿੰਘ ਮਨੀ, ਰਮਨਦੀਪ ਸਿੰਘ ਜੱਗੀ ਅਤੇ ਵੱਡੀ ਗਿਣਤੀ ਵਿੱਚ ਜੀ.ਕੇ. ਨਿਵਾਸੀ ਵਿਸ਼ੇਸ਼ ਤੌਰ ਤੇ ਪਹੁੰਚੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਵਣ ਮਹਾਂਉਤਸਵ
Next articleਪਰਾਲੀ ਨੂੰ ਅੱਗ ਨਾ ਲਗਾਉਣ ਦੀ ਅਪੀਲ, ਕਾਨੂੰਨ ਤੋੜਨ ਵਾਲਿਆਂ ਵਿਰੁੱਧ ਹੋਵੇਗੀ ਕਾਰਵਾਈ