ਐਫ਼ ਐਸ਼ ਸੀ ਆਦਰਸ਼ ਸਕੂਲ ਪਿੰਡ ਜੰਡਿਆਲਾ ਦਾ ਨਤੀਜਾ ਬਹੁਤ ਸ਼ਾਨਦਾਰ ਰਿਹਾ

ਬੰਗਾ  (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾ ) ਐਫ਼ ਐਸ਼ ਸੀ ਆਦਰਸ਼ ਸਕੂਲ ਪਿੰਡ ਜੰਡਿਆਲਾ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ ਜਿਨ੍ਹਾਂ ਵਿੱਚ ਰਿਧਮਾ ਪੁਤਰੀ ਨਰੇਸ਼ ਕੁਮਾਰ ਐਫ ਐਸ ਸੀ ਆਦਰਸ਼ ਸਕੂਲ ਜੰਡਿਆਲਾ, ਕਲਾਸ ਚੌਥੀ ਵਿਚੋ 99.5% ਨੰ ਲੈ ਕੇ ਪਹਿਲੇ ਸਥਾਨ ਤੇ ਰਹੀ ਤੇ ਭਵਸਾਗਰ ਪੁਤਰ ਨਰੇਸ਼ ਕੁਮਾਰ ਸਰਕਾਰੀ ਪ੍ਰਾਇਮਰੀ ਸਕੂਲ ਜੰਡਿਆਲਾ ਦੀ ਕਲਾਸ ਤੀਸਰੀ ਵਿਚੌ ਦੂਸਰੇ ਨੰ. ਤੇ ਰਿਹਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਵਾਟਰ ਸਪਲਾਈ ਦੀ ਸਮਾਂ ਸਾਰਣੀ ਕੀਤੀ ਗਈ ਤਬਦੀਲ – ਮੇਅਰ ਸੁਰਿੰਦਰ ਕੁਮਾਰ
Next articleਬਸਪਾ ਫਿਲੋਰ ਪਿੰਡ ਨੰਗਲ ਵਿੱਚ ਧਰਨਾ ਪ੍ਰਦਰਸ਼ਨ ਕਰਦੇ ਹੋਏ