ਕਿੱਥੋਂ ਕਿੱਥੇ ਪਹੁੰਚ ਗਏ

Mool Chand Sharma

(ਸਮਾਜਵੀਕਲੀ)

ਕਦੇ ਇਨਸਾਨ ਸੀ ਫਿਰ ਬੰਦਾ
ਅੱਜ ਕੱਲ੍ ਹੋਇਆ ਮਸ਼ੀਨ .
ਕਦੇ ਸੀ ਮਿਸ਼ਰੀ ਵਰਗਾ ਮਿੱਠਾ
ਹੁਣ ਹੋ ਗਿਆ ਏ ਨਮਕੀਨ .
ਤਰਾਂ ਤਰਾਂ ਦੇ ਲਾਲਚ ਦੀ ,
ਘੁੰਮਣ ਘੇਰੀ ਵਿੱਚ ਫਸਿਆ ਏ :
ਚੰਗੇ ਭਲੇ ਨੂੰ ਕਰੇ ਸ਼ੁਦਾਈ ,
ਜਰ ,ਜ਼ੋਰੋ ਜਾਂ ਫੇਰ ਜ਼ਮੀਨ .

ਮੂਲ ਚੰਦ ਸ਼ਰਮਾ .

ਸਮਾਜ ਵੀਕਲੀਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਪੁਰਾਣੇ ਵੇਲ਼ਿਆਂ ਦੀ ਯਾਦ
Next article संयुक्त किसान मोर्चा के प्रतिनिधि मंडल ने आज़मगढ़ के पिथौरपुर गांव में दलित दम्पत्ति की निर्मम हत्या के बाद मृतकों के परिजनों से मुलाकात की