ਆਓ ਅੱਜ ਕਰੋਨਾ ਬਾਰੇ ਗੱਲ ਕਰ ਲਈਏ
(ਸਮਾਜ ਵੀਕਲੀ) ਅੱਜਕਲ ਕਰੋਨਾ ਫਿਰ ਦਸਤਕ ਦੇ ਰਿਹਾ ਹੈ। ਖ਼ਬਰਾਂ ਵੀ ਚੱਲ ਰਹੀਆਂ ਹਨ। ਕੁਛ ਕੇਸ ਵੀ ਸਾਹਮਣੇ ਆਏ ਹਨ।ਭਾਵੇਂ ਪੰਜਾਬ ਵਿੱਚ ਕੇਸ ਹਾਲੇ ਨਿਗੂਣੇ ਹੀ ਸਾਹਮਣੇ ਆਏ ਹਨ। ਪਰ ਅਹਿਤਿਆਤ ਵਰਤਣੀ ਬਹੁਤ ਚੰਗੀ ਗੱਲ ਹੈ। ਕਿਉਂਕਿ ਜ਼ਿੰਦਗੀ ਬਹੁਤ ਕੀਮਤੀ ਹੈ। ਕਰੋਨਾ ਤੁਹਾਡੇ ਫੇਫੜਿਆਂ ਤੇ ਹਮਲਾ ਕਰਦਾ ਹੈ। ਜਿਸ ਨਾਲ ਖੰਘ ਜੁਕਾਮ ਛਿੱਕਾਂ ਵਗੈਰਾ ਨਾਲ ਬੁਖਾਰ ਹੋ ਜਾਣਾ ਮਾਮੂਲੀ ਗੱਲ ਹੈ। ਜੇਕਰ ਇਹ ਅਲਾਮਤਾਂ ਦਿਸਣ ਤਾਂ ਇਹਨਾ ਤੋਂ ਜਲਦੀ ਛੁਟਕਾਰਾ ਪਾਓ। ਆਯੁਰਵੇਦ ਵਿਚ ਫੇਫੜਿਆਂ ਨੂੰ ਸਾਫ ਕਰਨ ਵਾਲੀਆਂ ਦਵਾਈਆਂ ਬਹੁਤ ਵਧੀਆ ਹਨ ਤੇ ਤੁਰੰਤ ਅਸਰ ਕਰਦੀਆਂ ਹਨ। ਕੋਈ ਸਮੱਸਿਆ ਆ ਜਾਣ ਤੇ ਤੁਸੀਂ ਫੋਨ ਤੇ ਵੀ ਸਲਾਹ ਮਸ਼ਵਰਾ ਕਰ ਸਕਦੇ ਹੋ। ਪੰਜਾਬ ਦੇ ਸ਼ਾਮ ਸੱਤ ਵਜੇ ਤੋਂ ਸਵੇਰੇ ਸੱਤ ਵਜੇ ਦੇ ਦਰਮਿਆਨ ਜਦ ਮਰਜ਼ੀ ਫੋਨ ਕਰ ਸਕਦੇ ਹੋ। ਜੇਕਰ ਫੋਨ busy ਮਿਲੇ ਜਾ ਨਾ ਚੁੱਕ ਸਕਿਆ ਤਾਂ ਵਾਪਿਸ ਮੈਂ ਖੁਦ ਕਰ ਲੈਂਦਾ ਹਾਂ
ਵੈਦ ਬਲਵਿੰਦਰ ਸਿੰਘ ਢਿੱਲੋਂ
+14312932265
ਇਸਦੀ ਰੋਕਥਾਮ ਕਿਵੇਂ ਕਰੀਏ।
ਸਾਫ ਸਫਾਈ ਲਈ ਭਾਵੇਂ ਲੋਕ ਮਹਿੰਗੇ ਹਾਈਜਨ ਸੈਨੀਟੇਸ਼ਨ ਵਰਤਦੇ ਹਨ। ਪਰ ਮੈਂ ਉਹਨਾਂ ਦਾ ਹਮੇਸ਼ਾ ਵਿਰੋਧ ਕਰਦਾ ਹਾਂ। ਕਿਉਂਕਿ ਚਿਪਚਿਪੇ ਕੈਮੀਕਲ ਹੱਥਾਂ ਨਾਲ ਚਿਪਕ ਕੇ ਖਾਣੇ ਨਾਲ ਅੰਦਰ ਜਾਂਦੇ ਹਨ ਤਾਂ ਹੋਰ ਨੁਕਸਾਨ ਹੁੰਦਾ ਹੈ। ਇਹਦੇ ਲਈ ਹਮੇਸ਼ਾ ਫਟਕੜੀ ਵਰਤੋ। ਨਹਾਉਣ ਵੇਲੇ ਬਾਲਟੀ ਵਿਚ ਸੁੱਟ ਲਵੋ। ਸਾਰਾ ਸਰੀਰ ਹੀ ਸਾਫ ਹੋ ਜਾਵੇਗਾ। ਘਰ ਵਿਚ ਪੋਚਾ ਲਾਉਣ ਵਾਲੇ ਪਾਣੀ ਵਿਚ ਮਿਲਾਓ ਤਾਂ ਕੋਈ ਕੀੜੀ ਕਾਕਰੋਚ ਨੇੜੇ ਨਹੀਂ ਆਉਂਦਾ
ਇਹਦੇ ਲੱਛਣ ਦਿਸਣ ਤੇ ਦਵਾਈਆਂ
ਮੁੱਢਲੇ ਤੌਰ ਤੇ ਵਰਤਣ ਲਈ ਦੋ ਬਹੁਤ ਹੀ ਸਸਤੀਆਂ ਦਵਾਈਆਂ ਹਰ ਜਗ੍ਹਾ ਮਿਲ ਜਾਂਦੀਆਂ ਨੇ।
Sitopladi churna
Vasa avleh
ਇਹ ਕਿਸੇ ਵੀ ਕੰਪਨੀ ਦੀਆਂ ਲਿਆ ਸਕਦੇ ਹੋ। ਪਰ ਇਹ ਦੋਹਵੇਂ dabur ਕੰਪਨੀ ਵਿਚ ਬਹੁਤ ਵਧੀਆ ਆਉਂਦੀਆਂ।
ਇੱਕ ਅਡਲਟ ਆਦਮੀ ਲਈ ਅੱਧਾ ਚਮਚ sitopladi ਚੂਰਨ ਵਿੱਚ ਅੱਧਾ ਚਮਚ ਸ਼ਹਿਦ ਮਿਲਾ ਕੇ ਚਟ ਕੇ ਉੱਤੋਂ ਦੀ ਚਾਹ ਕੌਫੀ ਜਾ ਗਰਮ ਪਾਣੀ ਪੀਓ।
Vasa avleh ਦਾ ਅੱਧਾ ਚਮਚ ਚਾਹ ਕੌਫੀ ਜਾ ਗਰਮ ਪਾਣੀ ਨਾਲ ਲਵੋ। ਫੇਫੜੇ ਤੁਰੰਤ ਸਾਫ ਹੋਣਗੇ।
ਇਹ ਦਵਾਈਆਂ ਤੁਸੀਂ ਨਾਰਮਲ ਖੰਘ ਜੁਕਾਮ ਵਗੈਰਾ ਚ ਵੀ ਵਰਤ ਸਕਦੇ ਹੋ।
ਘੁਰਾੜੇ ਮਾਰਨ ਦੀ ਬਿਮਾਰੀ ਵੀ ਫੇਫੜਿਆਂ ਵਿਚ ਫੰਗਸ ਜੰਮਣ ਕਰਕੇ ਹੀ ਹੁੰਦੀ ਹੈ। ਘੁਰਾੜੇ ਮਾਰਨ ਵਾਲੇ ਨੂੰ ਦੋਹਵਾਂ ਵਿਚੋਂ ਇੱਕ ਸੌਣ ਵੇਲੇ ਦਿਓ। ਪਹਿਲੇ ਦਿਨ ਹੀ ਘੁਰਾੜੇ ਅੱਧੇ ਰਹਿ ਜਾਣਗੇ। ਹਫਤੇ ਵਿਚ ਨਾਰਮਲ ਹੋ ਜਾਣਗੇ
ਬਾਕੀ ਜਿਆਦਾ ਤਕਲੀਫ਼ ਹੋਣ ਤੇ ਫੋਨ ਕਰ ਸਕਦੇ
ਤੁਹਾਡਾ ਆਪਣਾ
ਵੈਦ ਬਲਵਿੰਦਰ ਸਿੰਘ ਢਿੱਲੋ
ਵਿੰਨੀਪੈਗ ਵਾਲੇ
+14312932265
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


