(ਤੁਸੀਂ ਸਿਰਫ ਸੌ ਰੁਪਏ ਵਿਚ, ਕੈਂਸਰ ਦਾ ਡਰ ਦਿਲ ਵਿਚੋਂ ਸਦਾ ਲਈ ਕੱਢ ਸਕਦੇ ਹੋ)
(ਸਮਾਜ ਵੀਕਲੀ) ਮੇਰਾ ਇਹ ਦਾਅਵਾ ਸੁਣ ਕੇ ਬਹੁਤ ਲੋਕਾਂ ਨੂੰ ਹੈਰਾਨੀ ਹੋਈ ਹੋਵੇਗੀ। ਪਰ ਇਹ ਸੱਚ ਹੈ। ਪੰਜਾਬ ਵਿੱਚ ਅੱਜਕਲ ਤਕਰੀਬਨ ਚੌਥਾ ਹਿੱਸਾ ਭਈਏ ਨੇ। ਉਹਨਾਂ ਨੂੰ ਹੋਰ ਛੱਤੀ ਬਿਮਾਰੀਆਂ ਹੋ ਸਕਦੀਆਂ। ਪਰ ਕਦੇ ਕਿਸੇ ਵਾਰਡ ਵਿਚ ਜਾ ਹਸਪਤਾਲ ਵਿਚ ਕੋਈ ਕੈਂਸਰ ਦਾ ਮਰੀਜ਼ ਭਈਆ ਦੇਖਿਆ ?
ਜੇਕਰ ਦੇਖਿਆ ਹੋਵੇਗਾ, ਤਾਂ ਉਹਨੂੰ ਜਰੂਰ ਇੱਥੇ ਰਹਿੰਦੇ ਨੂੰ ਵੀਹ ਤੀਹ ਸਾਲ ਹੋ ਗਏ ਹੋਣੇ। ਕਦੇ ਇਹਨਾ ਵਿਚ ਤੁਹਾਨੂੰ ਕੋਈ ਛੇਤੀ ਚਮੜੀ ਰੋਗ ਦਾ ਮਰੀਜ਼ ਨਹੀਂ ਮਿਲੇਗਾ। ਜਿਵੇਂ ਜੋਗੀਆਂ ਦੇ ਐਨਕ ਕਦੇ ਨਹੀਂ ਦਿਸਦੀ।
ਕੀ ਹੈ ਇਸਦਾ ਇਲਾਜ ??
ਸਿਰਫ ਇੱਕ ਦਰੱਖਤ ਦੇ ਕੁਛ ਪੱਤੇ ਤੇ ਟਾਹਣੀਆਂ। ਜਿਹਨਾ ਨੂੰ ਅਸੀਂ ਕੂੜਾ ਸਮਝ ਕੇ ਬਾਹਰ ਸੁੱਟ ਦਿੰਦੇ ਹਾਂ। ਇਹ ਬਿਹਾਰ ਝਾਰਖੰਡ ਬੰਗਾਲ ਵਿਚ ਆਮ ਹੁੰਦਾ ਹੈ। ਪਰ ਪੰਜਾਬ ਵਿੱਚ ਪੰਸਾਰੀ ਤੋਂ ਖਰੀਦਣਾ ਪੈਂਦਾ ਹੈ।
ਚਰਾਇਤਾ
ਬਸ ਸੌ ਰੁਪਏ ਦਾ ਬਹੁਤ ਹੈ।
ਇਹ ਸ਼ੂਗਰ ਨੂੰ ਕੰਟਰੋਲ ਕਰਨ ਤੋਂ ਲੈਕੇ ਤੁਹਾਡੇ ਖੂਨ ਚਮੜੀ ਤੇ ਸ਼ਰੀਰ ਦੀਆਂ ਅੰਦਰਲੀਆਂ ਬਰੀਕ ਕੋਸ਼ਕਾਵਾਂ ਨੂੰ ਕਲੀਨ ਕਰ ਦਿੰਦਾ ਹੈ। ਜਿਸ ਨਾਲ ਕੈਂਸਰ ਹੋਣ ਦੀ ਸੰਭਾਵਨਾ ਤਾਂ ਨਾ ਦੇ ਬਰਾਬਰ ਹੁੰਦੀ ਹੀ ਹੈ।ਬਲਕਿ ਜੇਕਰ ਪਹਿਲੀ ਸਟੇਜ ਤੇ ਕੈਂਸਰ ਦੀ ਸ਼ੁਰੂਆਤ ਹੋ ਚੁੱਕੀ ਹੈ ਤਾਂ ਉਸਨੂੰ ਵੀ ਨਸ਼ਟ ਕਰ ਦਿੰਦਾ ਹੈ।
ਮਰਜ਼ੀ ਤੁਹਾਡੀ ਆਖਿਰ ਸਰੀਰ ਹੈ ਤੁਹਾਡਾ।
ਮੇਰੀ ਸਲਾਹ ਹੈ ਕਿ ਛੋਟੇ ਬੱਚੇ ਤੋਂ ਵੱਡੇ ਆਦਮੀ ਤੱਕ ਸਾਲ ਵਿਚ ਇਹ ਇੱਕ ਮਹੀਨਾ ਜਾ ਪੰਦਰਾਂ ਦਿਨ ਜਰੂਰ ਪਿਲਾਇਆ ਜਾਵੇ। ਤਾਂ ਕਿ ਬਹੁਤ ਬਿਮਾਰੀਆਂ ਤੋਂ ਬਚਿਆ ਜਾ ਸਕੇ।
ਬਸ ਰਾਤ ਨੂੰ ਥੋੜ੍ਹਾ ਜਿਹਾ ਪਾਣੀ ਵਿਚ ਭਿਉਂ ਦੇਵੋ। ਸਵੇਰੇ ਖਾਲੀ ਪੇਟ ਛਾਣ ਕੇ ਪੀ ਲਵੋ। ਇਹ ਕਿੰਨਾ ਭਿਉਣਾ ਹੈ, ਇਹ ਤੁਹਾਨੂੰ ਪੰਸਾਰੀ ਵੀ ਦੱਸ ਦੇਵੇਗਾ।
ਵੈਦ ਬਲਵਿੰਦਰ ਸਿੰਘ ਢਿੱਲੋ



