(ਸਮਾਜ ਵੀਕਲੀ)
ਮੇਰੇ ਉਤੇ ਮੇਰੇ ਯਾਰਾਂ ਦੇ
ਅਹਿਸਾਨ ਬੜੇ ਨੇ
ਉਂਗਲਾਂ ਤੇ ਕਿੰਝ ਗਿਣਾਵਾਂ
ਗੁਣਗਾਣ ਬੜੇ ਨੇ
ਬਹੁਤ ਕੁਝ ਕਰ ਦਿੰਦੇ ਮੇਰੇ ਲਈ
ਉਨ੍ਹਾਂ ਦੇ ਕਿਰਦਾਰ ਬੜੇ ਨੇ
ਰੱਬੀ ਰੂਪ ਰੱਬ ਵਰਗੇ ਮੇਰੇ ਲਈ
ਹਿੱਕ ਤਾਣ ਖੜ੍ਹੇ ਨੇ
ਕਿੰਝ ਕਰਾ ਸ਼ਬਦਾਂ ਨਾਲ ਸਿਫਤ
ਗੁਰੀ *ਜਿੰਨਾ ਦੇ ਧੰਨਵਾਦ ਬੜੇ ਨੇ.
ਗੁਰਿੰਦਰ ਸਿੰਘ ਪੰਜਾਬੀ
ਮੋਂ *8437924103