HOME 11 ਵੀਂ ਬਰਸੀ ਤੇ ਫ੍ਰੀ ਮੈਡੀਕਲ ਚੈੱਕਅਪ ਕੈਂਪ ਕਰਨਾਣਾ ਵਿਖੇ ਲਗਾਇਆ ਜਾ...

11 ਵੀਂ ਬਰਸੀ ਤੇ ਫ੍ਰੀ ਮੈਡੀਕਲ ਚੈੱਕਅਪ ਕੈਂਪ ਕਰਨਾਣਾ ਵਿਖੇ ਲਗਾਇਆ ਜਾ ਰਿਹਾ ਹੈ

2

 ਬੰਗਾ   (ਸਮਾਜ ਵੀਕਲੀ)   ( ਚਰਨਜੀਤ ਸੱਲ੍ਹਾਂ ) ਸਵ ਸ੍ਰੀ ਹਰਭਜਨ ਸਿੰਘ ਲਾਖਾ ਸਾਬਕਾ ਮੈਂਬਰ ਪਾਰਲੀਮੈਂਟ ਜੀ ਦੀ 11 ਵੀਂ ਬਰਸੀ ਮਨਾਈ ਜਾ ਰਹੀ ਹੈ।11 ਵੀਂ ਬਰਸੀ ਤੇ ਫ੍ਰੀ ਮੈਡੀਕਲ ਚੈੱਕਅਪ ਕੈਂਪ ਦਿਨ ਸ਼ਨੀਵਾਰ 14 ਜੂਨ 2005 ਸਥਾਨ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਲਾਇਬ੍ਰੇਰੀ ਕਰਨਾਣਾ ਵਿਖੇ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਲਗਾਇਆ ਜਾ ਰਿਹਾ ਹੈ। ਵੱਲੋਂ ਸਮੂਹ ਲਾਖਾ ਪਰਿਵਾਰ ਅਤੇ ਹਰਭਜਨ ਲਾਖਾ ਸਪੋਰਟਸ, ਵੈਲਫੇਅਰ ਕਲੱਬ ਖਾਸਕਰ ਜਗਤਾਰ ਬੀਕਾ ਜੀ ਪ੍ਰਬੰਧਕ ਕਮੇਟੀ ਵਿੱਚ ਸ਼ਾਮਲ ਸਾਰੇ ਪੰਤਵੰਤੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article MCL 2025: ਫਿਨ ਐਲਨ ਨੇ ਇਤਿਹਾਸ ਰਚਿਆ, 19 ਛੱਕਿਆਂ ਦੀ ਮਦਦ ਨਾਲ 51 ਗੇਂਦਾਂ ਵਿੱਚ 151 ਦੌੜਾਂ ਬਣਾਈਆਂ; ਕਈ ਰਿਕਾਰਡ ਤੋੜੇ
Next articleਜਗਤ ਪਿਤਾ ਪ੍ਰਮਾਤਮਾ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਜੋਤੀ ਜੋਤ ਦਿਵਸ ਨੂੰ ਸਮਰਪਿਤ ਮਨਾਇਆ ਜਾਵੇਗਾ